Soulmate

ਕੋਈ ਵੀ ਨਈਂ ਜੱਚਦਾ ਐਨਾ
ਕੋਈ ਵੀ ਨਈਂ ਜੱਚਦਾ ਐਨਾ
ਤੂੰ ਤੇ ਮੈਂ ਜਿੰਨਾ ਜੱਚਦੈ
ਤੈਨੂੰ ਨਈਂ ਪਤਾ, ਸੋਹਣਿਆ
ਆਪਾਂ ਦੋਵੇਂ ਕਿੰਨਾ ਜੱਚਦੇ

ਕੋਈ ਵੀ ਨਈਂ ਜੱਚਦਾ ਐਨਾ
ਤੂੰ ਤੇ ਮੈਂ ਜਿੰਨਾ ਜੱਚਦੈ
ਤੈਨੂੰ ਨਈਂ ਪਤਾ, ਸੋਹਣਿਆ
ਆਪਾਂ ਦੋਵੇਂ ਕਿੰਨਾ ਜੱਚਦੇ

ਜਿਵੇਂ ਚੰਨ ਨਾਲ਼, ਚੰਨਾ, ਰਾਤਾਂ ਕਾਲ਼ੀਆਂ
ਸਾਜ ਨਾਲ਼ ਸਾਕ ਹੁੰਦੇ ਸੁਰ ਦੇ
ਹਾਏ, ਖੜ੍ਹ ਜਾਂਦਾ ਸਮਾਂ ਵੀ ਐ, ਸੋਹਣਿਆ
ਆਪਾਂ ਜਦੋਂ 'ਕੱਠੇ ਦੋਵੇਂ ਫ਼ਿਰਦੇ

Photo ਖਿੱਚਵਾਈਏ ਦੋਵੇਂ
Photo ਖਿੱਚਵਾਈਏ ਦੋਵੇਂ
ਹੋਈਏ ਮਿੰਨ੍ਹਾ-ਮਿੰਨ੍ਹਾ ਹੱਸਦੇ
ਤੈਨੂੰ ਨਈਂ ਪਤਾ, ਸੋਹਣਿਆ
ਆਪਾਂ ਦੋਵੇਂ ਕਿੰਨਾ ਜੱਚਦੇ

ਕੋਈ ਵੀ ਨਈਂ ਜੱਚਦਾ ਐਨਾ
ਤੂੰ ਤੇ ਮੈਂ ਜਿੰਨਾ ਜੱਚਦੈ
ਤੈਨੂੰ ਨਈਂ ਪਤਾ, ਸੋਹਣਿਆ
ਆਪਾਂ ਦੋਵੇਂ ਕਿੰਨਾ ਜੱਚਦੇ
ਕੋਈ ਵੀ ਨਈਂ ਜੱਚਦਾ ਐਨਾ

ਸੋਹਣਿਆ, ਵੇ ਸੁਣ ਸੋਹਣਿਆ
ਸੋਹਣਿਆ, ਵੇ ਸੁਣ ਸੋਹਣਿਆ
ਖ਼ਾਬਾਂ ਵਿੱਚ ਰੱਬ ਆਇਆ ਸੀ
ਰੱਬ ਆਇਆ ਸੀ, ਹਾਏ

ਕਹਿੰਦਾ, "ਸਾਕ ਸਾਡੇ ਪੱਕੇ ਹੋਣੇ ਆਂ ਵੇ"
ਸੋਹਣਿਆ, ਵੇ ਸੁਣ ਸੋਹਣਿਆ
ਸੋਹਣਿਆ, ਵੇ ਸੁਣ ਸੋਹਣਿਆ

ਜਿਸਮਾਂ ਤੋਂ ਪਾਰ ਦੇ ਨੇ ਰਿਸ਼ਤੇ
ਕਰਮਾਂ ਨਾ' ਰੂਹ ਦਾ ਹਾਣੀ ਮਿਲਦਾ
ਮੈਨੂੰ ਲਗਦਾ ਸੁਕੂਨ ਤੇਰੇ ਕੋਲ਼ ਐ
ਚੰਨਾ, ਮੇਰੇ ਕਮਲ਼ੇ ਜਿਹੇ ਦਿਲ ਦਾ

Happy Raikoti, ਦੇਖ ਲੈ
Happy Raikoti, ਦੇਖ ਲੈ
ਸੀਨੇ ਵਿੱਚ ਚਾਹ ਨੇ ਨੱਚਦੇ
ਤੈਨੂੰ ਨਈਂ ਪਤਾ, ਸੋਹਣਿਆ
ਆਪਾਂ ਦੋਵੇਂ ਕਿੰਨਾ ਜੱਚਦੇ

ਕੋਈ ਵੀ ਨਈਂ ਜੱਚਦਾ ਐਨਾ
ਤੂੰ ਤੇ ਮੈਂ ਜਿੰਨਾ ਜੱਚਦੈ
ਤੈਨੂੰ ਨਈਂ ਪਤਾ, ਸੋਹਣਿਆ
ਆਪਾਂ ਦੋਵੇਂ ਕਿੰਨਾ ਜੱਚਦੇ
ਕੋਈ ਵੀ ਨਈਂ ਜੱਚਦਾ ਐਨਾ



Credits
Writer(s): Happy Raikoti
Lyrics powered by www.musixmatch.com

Link