21 Questions

ਪੁੱਛਣੇ ਆ ੨੧ ਸਵਾਲ
ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਆਜਾ ਬਹਿਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਸੱਚੋ-ਸੱਚ ਦੱਸ ਮੈਨੂੰ ਹਾਣ ਦੀਏ
ਦੇਵੀਂ ਨਾ, ਦੇਵੀਂ ਨਾ ਕਿਤੇ ਟਾਲ
ਪੁੱਛਣੇ ਆ ੨੧ ਸਵਾਲ
ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਆਜਾ ਬਹਿਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੇ ਆ
Warrant ਹੋ ਗਏ sign ਕੁੜੇ
ਜੇ ਵੀਜ਼ੇ ਹੋ ਗਏ decline ਕੁੜੇ
ਫੜ੍ਹ ਹੋ ਗਈ M.M. nine ਕੁੜੇ
ਮਾੜਾ ਆ ਗਿਆ ਜੇ time ਕੁੜੇ
ਨਾਲ ਖੜੇਂਗੀ ਜਾਂ ਮਾਰਜੇਂਗੀ ਛਾਲ
ਹਾਏ ਨੀ ਨਾਲ ਖੜੇਂਗੀ ਜਾ ਮਾਰਜੇਂਗੀ ਛਾਲ
ਪੁੱਛਣੇ ਆ ੨੧ ਸਵਾਲ
ਹਾਏ ਨੀ ਤੈਨੂੰ ਪੁੱਛਣੇ ਆ ੨੧ ਸਵਾਲ
ਆਜਾ ਬਹਿਜਾ ਮੇਰੇ ਨਾਲ
ਹਾਏ ਨੀ ਤੈਨੂੰ ਪੁੱਛਣੇ ਆ
ਹਾਏ ਨੀ ਤੈਨੂੰ ਪੁੱਛਣੇ ਆ
ਤੰਗ ਵੱਖੀਆਂ ਦੇ ਵਾਲ਼ਾ suit ਪਾ ਲਿਆ
ਉਹ ਕੁੜੀ ਪੁੱਛੋ ਜੀਹਨੇ ਕਹਿਰ ਆ ਕਮਾਅ ਲਿਆ
ਖੁੱਲ੍ਹੇ ਵਾਲ਼ ਛੱਡ ਨਜ਼ਰਾ ਨਵਾਏਂਗੀ
ਨੀ ਕੀਹਦਾ ਦਿਲ ਤੋੜ, ਕੀਹਦੇ ਨਾਲ਼ ਦਿਲ ਲਾਵੇਂਗੀ
ਮੁੰਡਿਆਂ ਤੋਂ ਰਹਿਣਾ ਪੈਣਾ ਬੱਚਕੇ
ਗੱਲ ਢੋਰੀਂ ਨਾ ਮਿੰਨਾ ਜਿਹਾ ਹੱਸਕੇ
ਓਨਾ ਤੈਨੂੰ ਹੋਰ ਯਾਦ ਆਵਾਂਗੇ
ਜਿੰਨਾ ਦੂਰ ਤੂੰ ਜਾਵੇਂਗੀ ਸਾਥੋਂ ਨੱਸਕੇ
ਜੇ ਤੰਦਾਂ ਪਿਆਰ ਦੀਆਂ ਗਈਆਂ ਕਿਤੇ ਟੁੱਟ ਨੀ
ਹੋ ਕਿਤੇ ਮੋੜ ਜਾਈਂ ਨਾ ਗੱਭਰੂ ਤੋਂ ਮੁੱਖ ਨੀ
ਹੋ ਪੈਂਦਾ ਇਸ਼ਕ ਨੂੰ ਰੁੱਖਾਂ ਵਾਂਗੂ ਪਾਲਣਾ
ਕਦੇ ਸੁੱਖ ਲਗਦਾ ਏ ਕਦੇ ਦੁੱਖ ਨੀ
ਪੈਂਦਾ ਖੜਨਾ ਏ ਸੱਜਣਾ ਦੇ ਨਾਲ
ਹਾਏ ਨੀ ਪੈਂਦਾ ਖੜਨਾ ਏ ਸੱਜਣਾ ਦੇ ਨਾਲ
ਪੁੱਛਣੇ ਆ ੨੧ ਸਵਾਲ
ਹਾਏ ਨੀ ਤੈਨੂੰ ਪੁੱਛਣੇ ਆ
Car'ਆਂ ਕੋਠੀਆਂ ਹੋ ਗਈਆਂ seize ਕੁੜੇ
Account ਹੋ ਗਏ freeze ਕੁੜੇ
Car'ਆਂ ਕੋਠੀਆਂ ਹੋ ਗਈਆਂ seize ਕੁੜੇ
Account ਹੋ ਗਏ freeze ਕੁੜੇ
ਜੇ ਪੂਰੀ ਨਾ ਹੋਈ ਕੋਈ ਰੀਝ ਕੁੜੇ
ਪੱਲੇ ਨਾ ਰਿਹੀ ਕੋਈ ਚੀਜ਼ ਕੁੜੇ
ਕੀ ਫੇਰ ਵੀ ਕਰੇਂਗੀ ਮੇਰੀ ਪਾਲ਼
ਹਾਏ ਨੀ, ਕੀ ਫੇਰ ਵੀ ਕਰੇਂਗੀ ਮੇਰੀ ਪਾਲ਼
ਤੈਨੂੰ ਪੁੱਛਣੇ ਆ ੨੧ ਸਵਾਲ
ਹਾਏ ਨੀ ਤੈਨੂੰ ਪੁੱਛਣੇ ਆ
ਹਾਏ ਨੀ ਤੈਨੂੰ



Credits
Writer(s): Jaspal Singh, Gurminder Kajla, Charnveer Natt, Sukhman Sodhi, Gagun Singh Randhawa
Lyrics powered by www.musixmatch.com

Link