Jatt Naal

ਪੂਰੀ ਹੁੰਦੀ ਜਿਹੜੀ ਫਰਮਾਇਸ਼ ਕਰਦੀ
ਪੂਰੀ ਹੁੰਦੀ ਜਿਹੜੀ ਫਰਮਾਇਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਹੁਣ ਤਾਂ ਨੀ ਹੁਕਮ ਚਲਾਉਂਦੀ ਸੁਣਿਆ
ਸਾਨੂੰ ਛੱਡ ਹੁਣ ਪਛਤਾਉਂਦੀ ਸੁਣਿਆ
ਹੁਣ ਤਾਂ ਨੀ ਹੁਕਮ ਚਲਾਉਂਦੀ ਸੁਣਿਆ
ਸਾਨੂੰ ਛੱਡ ਹੁਣ ਪਛਤਾਉਂਦੀ ਸੁਣਿਆ
ਚੰਗੀ ਰਹਿੰਦੀ ਹੁੰਦੀ ਨਾ ਜੇ ਤੈਸ਼ ਕਰਦੀ
ਚੰਗੀ ਰਹਿੰਦੀ ਹੁੰਦੀ ਨਾ ਜੇ ਤੈਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਸਿੱਧਾ ਸਾਧਾ ਜਾਣ ਕੇ ਨਾ ਨੱਕ ਚਾੜਦੀ
ਫੇਰ ਕਾਹਤੋਂ ਚੁੱਲਿਆਂ ਚ ਫੂਕਾਂ ਮਾਰਦੀ
ਸਿੱਧਾ ਸਾਧਾ ਜਾਣ ਕੇ ਨਾ ਨੱਕ ਚਾੜਦੀ
ਫੇਰ ਕਾਹਤੋਂ ਚੁੱਲਿਆਂ ਚ ਫੂਕਾਂ ਮਾਰਦੀ
ਸਾਡਾ ਪ੍ਰਪੋਜਲ ਨਾ ਬੈਸ਼ ਕਰਦੀ
ਜੇ ਨਾ ਪ੍ਰਪੋਜਲ ਕਰੈਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਖੱਟਿਆ ਤੂੰ ਕੀ ਏ ਦੱਸ ਪਿਆਰ ਛੱਡ ਕੇ
ਆਕੜਾਂ ਚ ਦੇਵ ਜਿਹਾ ਯਾਰ ਛੱਡ ਕੇ
ਖੱਟਿਆ ਤੂੰ ਕੀ ਏ ਦੱਸ ਪਿਆਰ ਛੱਡ ਕੇ
ਆਕੜਾਂ ਚ ਦੇਵ ਜਿਹਾ ਯਾਰ ਛੱਡ ਕੇ
ਪਿਆਰ ਦਿਲਾਂ ਵਾਲੀ ਤੱਕੜੀ ਚ ਕੈਸ਼ ਕਰਦੀ
ਪਿਆਰ ਦਿਲਾਂ ਵਾਲੀ ਤੱਕੜੀ ਚ ਕੈਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ
ਜੱਟ ਨਾਲ ਹੁੰਦੀ ਜੇ ਤੂੰ ਐਸ਼ ਕਰਦੀ



Credits
Writer(s): Dev Sangha
Lyrics powered by www.musixmatch.com

Link