Jattiye - Lofi

ਹੋ, ਹੋ, ਹੋ!
ਹੋ, ਕੋਈ ਪੇਸ਼ ਨਈਂ ਚੱਲਦੀ ਸਾਡੀ, ਹਾਏ ਦਿਲ ਮਾੜੇ ਦੀ
ਚੱਕੀ ਫ਼ਿਰੇ ਲਿਆਕਤ, ਕੁੜੀਏ ਸ਼ਹਿਰ ਪਟਿਆਲੇ ਦੀ
Snappy

ਹੋ, ਦੱਸ ਕਿਹੜੀ ਕਰਦੀ ਸਲਾਹਾਂ ਗੋਰੀਏ?
"ਹਾਂ" ਕਰ ਲੈ ਲਵਾਂਗੇ ਲਾਵਾਂ, ਗੋਰੀਏ
ਹੋ, ਰੱਜ ਕੇ ਸੁਨੱਖਾ ਮੁੰਡਾ ਜੱਟਾਂ ਦਾ ਰਕਾਨੇ
ਥੱਲ੍ਹੇ ਕੁੜਤਾ ਪਜਾਮਾ, ਉੱਤੇ ਲੋਈ, ਜੱਟੀਏ

ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਓ, ਜੋੜੀ ਜੱਚਜੂਗੀ ਨਾਲ਼ ਤਾਂ ਖਲੋਈਂ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ ਪੇਸ਼ੀ-ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ

ਹੋ, ਤੇਰੇ ਪਿੱਛੇ ਦੇਖਿਆ profit ਨਾ loss
ਤੇਰਾ ਹੁਸਨ ਕਮਾਲ, ਸਾਡੀ area'e 'ਚ ਧੌਸ
(ਸਾਡੀ area'e 'ਚ ਧੌਸ, ਸਾਡੀ area'e 'ਚ ਧੌਸ)
ਹੋ, ਤੇਰੇ ਪਿੱਛੇ ਦੇਖਿਆ profit ਨਾ loss
ਤੇਰਾ ਹੁਸਨ ਕਮਾਲ, ਸਾਡੀ area'e 'ਚ-
ਓ, ਹੱਸ-ਖੇਡ ਦੋਹਾਂ ਦੀ ਆ life ਨਿਕਲੂ
ਜੱਟ ਸਾਂਭੂ ਖੇਤ, ਸਾਂਭੀ ਤੂੰ ਰਸੋਈ, ਜੱਟੀਏ

ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ

ਹੋ, ਦਿੰਦੇ ਆ ਮਿਸਾਲ ਲੋਕੀ ਮਿੱਤਰਾਂ ਦੀ ਹਿੰਡ ਦੀ
ਛੇਤੀ ਹੀ ਬਣਾਉਣਾ ਤੈਨੂੰ ਨੂੰਹ ਰੰਬੇ ਪਿੰਡ ਦੀ
(ਨੂੰਹ ਰੰਬੇ ਪਿੰਡ ਦੀ, ਨੂੰਹ ਰੰਬੇ ਪਿੰਡ ਦੀ)
ਹੋ, ਦਿੰਦੇ ਆ ਮਿਸਾਲ ਲੋਕੀ ਮਿੱਤਰਾਂ ਦੀ ਹਿੰਡ ਦੀ
ਛੇਤੀ ਹੀ ਬਣਾਉਣਾ ਤੈਨੂੰ ਨੂੰਹ ਰੰਬੇ ਪਿੰਡ ਦੀ
ਓ, ਖੁੱਲ੍ਹਕੇ ਤੂੰ ਦੱਸ, ਜੋ ਵੀ ਦਿਲ ਵਿੱਚ ਮੰਗ
Rav Hanjra ਤੋਂ ਗੱਲ ਨਾ ਲੁਕੋਈ, ਜੱਟੀਏ

ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ

(ਹੋ, ਹੋ, ਹੋ)
(ਹੋ, ਹੋ, ਹੋ)

ਮੁੱਢ ਤੋਂ ਆਂ ਸੋਫ਼ੀ ਕੋਈ ਗੱਭਰੂ 'ਚ ਵੈਲ ਨਈਂ
(ਗੱਭਰੂ 'ਚ ਵੈਲ ਨਈਂ, ਗੱਭਰੂ 'ਚ ਵੈਲ ਨਈਂ)
ਹੋ, ਇੱਕ ਤੂੰ ਆਂ ਜ਼ਰੂਰੀ, ਦੂਜੀ ਯਾਰਾਂ ਨੂੰ ਆ ਪਹਿਲ, ਨੀ
ਮੁੱਢ ਤੋਂ ਆਂ ਸੋਫ਼ੀ ਕੋਈ ਗੱਭਰੂ 'ਚ ਵੈਲ ਨਈਂ
ਹੋ, ਚੱਕ ਕੇ stamp ਜ਼ਿੰਦ ਲਾਦੂੰ ਤੇਰੇ ਲੇਖੇ
ਨਾਮ ਮਿੱਤਰਾਂ ਦਾ ਸਾਹਾਂ 'ਚ ਪਰੋਈਂ, ਜੱਟੀਏ

ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਕੋਈ, ਕੋਈ, ਕੋਈ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਕੋਈ, ਕੋਈ, ਕੋਈ
Snappy

ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਓ, ਜੋੜੀ ਜੱਚਜੂਗੀ ਨਾਲ਼ ਤਾਂ ਖਲੋਈਂ, ਜੱਟੀਏ
ਨੀ, ਹੈਨੀ ਮੁੰਡੇ ਵਿੱਚ
ਹੈਨੀ ਮੁੰਡੇ ਵਿੱਚ ਕਮੀ-ਪੇਸ਼ੀ ਕੋਈ, ਕੋਈ, ਕੋਈ, ਜੱਟੀਏ
ਨੀ, ਹੈਨੀ ਮੁੰਡੇ ਵਿੱਚ



Credits
Writer(s): Rav Hanjra
Lyrics powered by www.musixmatch.com

Link