Ghar Bharte

Mxrci
ਹੋ, ਖਾਤੇ ਜੇਭਾਂ ਭਰੀਆਂ ਨੇ note'ਆਂ ਨਾਲ ਨੀ
(ਹੋ, ਖਾਤੇ ਜੇਭਾਂ ਭਰੀਆਂ ਨੇ note'ਆਂ ਨਾਲ ਨੀ)
ਹੋ, gate ਕੋਠੀਆਂ ਦੇ ਖੁੱਲ੍ਹਦੇ remote'ਆਂ ਨਾਲ ਨੀ
(ਹੋ, gate ਕੋਠੀਆਂ ਦੇ ਖੁੱਲ੍ਹਦੇ remote'ਆਂ ਨਾਲ ਨੀ)
ਹੋ, ਖਾਤੇ ਜੇਭਾਂ ਭਰੀਆਂ ਨੇ note'ਆਂ ਨਾਲ ਨੀ
Gate ਕੋਠੀਆਂ ਦੇ ਖੁੱਲ੍ਹਦੇ remote'ਆਂ ਨਾਲ ਨੀ
ਹੋ, ਨਵੀਆਂ ਬਣਾ 'ਤੀਆਂ, ਜੋ ਗਹਿਣੇ ਸੀ ਛੜਾ 'ਤੀਆਂ
ਕਈ ਸਾਲਾਂ ਪਿੱਛੋਂ ਸੀ ਮੁੜੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਹੋ, ਲਾਣੇਦਾਰ ਨੂੰ ਭੁਲਾ 'ਤਾ ਨੁਕਸਾਨ ਹੋਈਆਂ ਦਾ
ਹੋ, ਆਸਰਾ ਹੈ ਪੁੱਤਾਂ ਦੇ ਜਵਾਨ ਹੋਈਆਂ ਦਾ
ਟਰਾਲੇ ਬਿਲਕਦੇ ਆਏ ਜਿਹੜੇ back ਲਾਉਂਦੇ ਨੀ
ਜਾਕੇ ਚੜ੍ਹ ਗਏ truck'ਆਂ 'ਤੇ ਨਾ ਹੱਥ ਆਉਂਦੇ ਨੀ
ਗੱਲ ਦੁਨੀਆਂ ਲਈ ਔਖੀ, ਮੁੰਡੇ ਮਾਰ ਗਏ ਨੇ donkey
ਦੁਨੀਆਂ ਲਈ ਔਖੀ, ਮੁੰਡੇ ਮਾਰ ਗਏ ਨੇ donkey
ਹਾਏ, ਲਾ 'ਤੀਆਂ ਨੇ ਰੌਣਕਾਂ ਉਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਹੋਵੇ ਧਰਿਆ ਵਿਆਹ, ਕਿਥੇ ਮੋੜ ਹੁੰਦੇ ਆ
G-Wagon'ਆਂ ਨਾ' jam, GT road ਹੁੰਦੇ ਆ
ਹੋ, ਪੈਸੇ ਪਾਣੀ ਵਾਙਰਾਂ ਬਹਾ 'ਤਾ ਸੋਹਣੀਏ
ਚੱਕ ਤਾਇਆਂ ਸਰਪੰਚ ਬਣਾਤਾ ਸੋਹਣੀਏ
ਹੋ, ਕੌਡੀਆਂ ਦੇ cup ਨੀ ਕਰਾਉਂਦੇ ਰਹਿਣ ਜੱਟ
ਹਾਏ ਨੀ, ਕੌਡੀਆਂ ਦੇ cup ਨੀ ਕਰਾਉਂਦੇ ਰਹਿਣ ਜੱਟ
ਨਾਂ ਵੱਜੇ ਗੱਲ ਜਿੱਥੇ ਵੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਹੋ, ਇੱਥੇ ਰੋਟੀ ਨੀ ਸੀ ਖਾਦੀ ਕਦੇ ਆਪ ਚੱਕ ਕੇ
ਧੀਆਂ shift'ਆਂ ਤੇ ਕਰਦੀਆਂ ਕਮਾਈਆਂ ਡੱਟ ਕੇ
ਹਾਏ, ਖਿੱਚ ਲਾ ਤਿਆਰੀ ਅਖੇ ਮੈਂ ਨੀ ਸਾਰਦਾ
ਦਾਦੀ ਦਾ ਵੀ ਗੇੜਾ ਮੈਂ ਲਵਾਉਣਾ ਬਾਹਰ ਦਾ
ਹੋ, ਬਾਬਾ ਸੁਖ ਰੱਖੇ ਸਾਰੇ ਹੋ ਜਾਣ ਪੱਕੇ
ਹੋ, ਬਾਬਾ ਸੁਖ ਰੱਖੇ ਸਾਰੇ ਹੋ ਜਾਣ ਪੱਕੇ
ਹੱਥ ਅਰਜਨਾ ਸਾਡੇ ਤਾਂ ਜੁੜੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਮੁੰਡਿਆਂ ਨੇ ਘਰ ਭਰਤੇ
ਨੀ ਜਿਹੜੇ ਖਾਲੀ ਹੱਥ ਪਿੰਡੋ ਸੀ ਤੁਰੇ
ਨੀ ਮੁੰਡਿਆਂ ਨੇ ਘਰ ਭਰਤੇ



Credits
Writer(s): Arjan Dhillon
Lyrics powered by www.musixmatch.com

Link