Throughout India

Throughout India license carry ਨੇ
ਚੰਡੀਗੜ੍ਹ ਲੱਭਦੇ ਨਾ ਸਾਡੇ ਵੈਰੀ ਨੇ
Throughout India license carry ਨੇ
ਚੰਡੀਗੜ੍ਹ ਲੱਭਦੇ ਨਾ ਸਾਡੇ ਵੈਰੀ ਨੇ

ਬਾਹਲ਼ੇ, ਬਾਹਲ਼ੇ, ਬਾਹਲ਼ੇ

Free 'ਚ ਮੇਰੀ ਰਾਖੀ ਕਰਦੇ
ਨੀ ਮੇਰੇ ਮਗਰ weapon'an ਵਾਲ਼ੇ
Free 'ਚ ਮੇਰੀ ਰਾਖੀ ਕਰਦੇ
ਨੀ ਮੇਰੇ ਮਗਰ weapon'an ਵਾਲ਼ੇ
(ਮੇਰੇ ਮਗਰ weapon'an ਵਾਲ਼ੇ)

ਵੇਖ-ਵੇਖ ਕੁੜੀਆਂ ਸੱਜਣ ਲਾਗੀ ਆਂ
ਮੁੰਡਿਆਂ ਦੇ ਦਿਲਾਂ 'ਚ ਵੱਜਣ ਲਾਗੀ ਆਂ
ਵੇਖ-ਵੇਖ ਕੁੜੀਆਂ ਸੱਜਣ ਲਾਗੀ ਆਂ
ਮੁੰਡਿਆਂ ਦੇ ਦਿਲਾਂ 'ਚ ਵੱਜਣ ਲਾਗੀ ਆਂ

ਤਾਰਾ, ਤਾਰਾ, ਤਾਰਾ

ਸੂਟ ਮੇਰੇ ਵੇਖ-ਵੇਖ ਕੇ ਨੀ
ਪਾਉਣ ਲਾਗੀ ਆਂ ਨੇ ਹੁਣ ਮੁਟਿਆਰਾਂ
ਸੂਟ ਮੇਰੇ ਵੇਖ-ਵੇਖ ਕੇ ਨੀ
ਪਾਉਣ ਲਾਗੀ ਆਂ ਨੇ ਹੁਣ ਮੁਟਿਆਰਾਂ
(ਪਾਉਣ ਲਾਗੀ ਆਂ ਨੇ ਹੁਣ ਮੁਟਿਆਰਾਂ)

(ਵੇਖ-ਵੇਖ ਕੇ ਨੀ, ਪਾਉਣ-, ਹੁਣ ਮੁਟਿਆਰਾਂ)
(ਪਾਉਣ ਲਾਗੀ ਆਂ ਨੇ ਹੁਣ ਮੁਟਿਆਰਾਂ)

ਦੋ zero'an ਦੇ ਪਿੱਛੇ ੧੨, ਕੁੜੀਓ
ਜਿੱਥੇ Mini Cooper ਖਿਲਾਰਾ, ਕੁੜੀਓ
ਦੋ zero'an ਦੇ ਪਿੱਛੇ ੧੨, ਕੁੜੀਓ
ਜਿੱਥੇ Mini Cooper ਖਿਲਾਰਾ, ਕੁੜੀਓ

ਹੋ, ਨਾਕੇ, ਨਾਕੇ, ਨਾਕੇ

ਹੋ, ਮੇਰੇ ਪਿੱਛੇ ਮੁੰਡੇ ਲੜਤੇ ਨੀ
ਲੈ ਗਏ ਅੱਠ Phase ਠਾਣੇ ਆਲ਼ੇ ਚਾਕੇ
ਮੇਰੇ ਪਿੱਛੇ ਮੁੰਡੇ ਲੜਤੇ ਨੀ
ਲੈ ਗਏ ਅੱਠ Phase ਠਾਣੇ ਆਲ਼ੇ ਚਾਕੇ
(...ਅੱਠ Phase ਠਾਣੇ ਆਲ਼ੇ ਚਾਕੇ)

(...ਮੁੰਡੇ ਲੜਤੇ ਨੀ)
(ਲੈ ਗਏ ਅੱਠ Phase ਠਾਣੇ ਆਲ਼ੇ...)
(...ਮੁੰਡੇ ਲੜਤੇ ਨੀ)
(ਲੈ ਗਏ ਅੱਠ Phase ਠਾਣੇ ਆਲ਼ੇ ਚਾਕੇ)

Bains, Bains ਲੱਭਦਾ StuC ਵਿੱਚ ਨੀ
ਕੋਲ਼ ਜਿਵੇਂ ਲੱਦੇ tank ਰੂਸੀ ਵਿੱਚ ਨੀ
Bains, Bains ਲੱਭਦਾ StuC ਵਿੱਚ ਨੀ
ਕੋਲ਼ ਜਿਵੇਂ ਲੱਦੇ tank ਰੂਸੀ ਵਿੱਚ ਨੀ

ਹੋ, ਗਾਣੇ, ਗਾਣੇ, ਗਾਣੇ

ਸਿਰ 'ਤੇ ਨਾ ਚੜ੍ਹਨ ਦਿੱਤੀ
ਨੀ fame ਖੜ੍ਹੀ ਰਹਿੰਦੀ ਜੱਟ ਦੇ ਸਿਰਹਾਣੇ
ਸਿਰ 'ਤੇ ਨਾ ਚੜ੍ਹਨ ਦਿੱਤੀ
ਨੀ fame ਖੜ੍ਹੀ ਰਹਿੰਦੀ ਜੱਟ ਦੇ ਸਿਰਹਾਣੇ

(Fame ਖੜ੍ਹੀ ਰਹਿੰਦੀ ਜੱਟ ਦੇ ਸਿਰਹਾਣੇ)
Jassi, ਓਏ
(Fame ਖੜ੍ਹੀ ਰਹਿੰਦੀ ਜੱਟ ਦੇ ਸਿਰਹਾਣੇ)



Credits
Writer(s): Bunty Bains
Lyrics powered by www.musixmatch.com

Link