Bille Nain

ਸਾਡੇ ਵਰਗੇ ਨਾਂ ਬਾਹਲੇ ਹੁੰਦੇ ਥੋੜੇ ਬੱਲੀਏ
ਬਿੱਲੇ ਨੈਣ ਮੇਰੀ ਅੱਖ ਨਾਲ ਕਿਉਂ ਜੋੜੇ ਬੱਲੀਏ
ਜੱਟ ਜੁਰਅਤਾਂ ਨਾਲ ਮੜ੍ਹਕਾਂ ਨੂੰ ਤੋੜੇ ਬੱਲੀਏ।
Music
ਪਹਿਲਾਂ ਕਿੰਨੇ ਕੁ ਫਸਾਏ ਵਾਲਾਂ ਦੇ braid ਨੇ
ਕਿੱਥੇ ਪਿੱਤਲ ਨਾਲ ਜਚਦੇ bracelet ਨੇ
ਹਿੱਲੇ ਸੰਗਦੀ ਦਾ muscle left chin ਦਾ
ਟੂਣਾ ਚੱਲਣਾਂ ਨੀਂ ਮਿੱਤਰਾਂ ਤੇ ਤੇਰੀ rizz ਦਾ
ਤੇਰੇ ਝਾਕੇ ਕਿੰਨੇ ਵਾਕੇ ਕਰਵਾਉਂਦੇ ਨਿੱਤ ਨੀਂ
ਕਰੇ ਠਿੱਠ ਨੀਂ ਰਕਾਨੇ ਤੇਰਾ ਰੂਪ sick ਨੀਂ
ਕਦੇ cheque ਕਦੇ cash ਖੁੱਲ੍ਹਾ ਰੋੜੇਂ ਬੱਲੀਏ
ਪਰ ਗੱਭਰੂ ਤੇ ਪੈਣੇ ਨਹੀਂਉ ਡੋਰੇ ਬੱਲੀਏ
ਬਿੱਲੇ ਨੈਣ ਮੇਰੀ ਅੱਖ ਨਾਲ ਕਿਉਂ ਜੋੜੇ ਬੱਲੀਏ
ਜੱਟ ਜੁਰਅਤਾਂ ਨਾਲ ਮੜ੍ਹਕਾਂ ਨੂੰ ਤੋੜੇ ਬੱਲੀਏ।
Music
ਕਿਵੇ date ਉੱਤੇ ਮੁੰਡਾ ਕਰੂ show ਅੱਲ੍ਹੜੇ
ਇੱਕੋ ਦਿਨ 'ਚ ਤਰੀਕਾਂ court ਦੋ ਅੱਲ੍ਹੜੇ
ਅਸੀਂ ਯਾਰੀਆਂ ਪੁਗਾਉਂਦੇ ਵੈਰ ਪਾਈ ਬੈਠੇ ਆਂ
ਤਾਂਹੀਂ ਮੋਟਰਾਂ ਤੇ ਮਹਿਫ਼ਲਾਂ ਸਜਾਈ ਬੈਠੇ ਆਂ
Night late V8 ਗੱਡੀ ਤੇਰੇ ਭਾਪੇ ਆਲੀ
ਜੱਟ ਠੇਠ straight ਜੀਪ ਬਿਨਾਂ ਟਾਪੇ ਆਲੀ
ਥਾਣੇ ਘੱਟ mugshot ਲੱਗੇ ਬਹੁਤੇ ਬੱਲੀਏ
ਕੀਤੇ ਕੌਲ਼ ਨਾਂ ਜੁਬਾਨੋਂ ਕਦੇ ਮੋੜੇ ਬੱਲੀਏ
ਬਿੱਲੇ ਨੈਣ ਮੇਰੀ ਅੱਖ ਨਾਲ ਕਿਉਂ ਜੋੜੇ ਬੱਲੀਏ
ਜੱਟ ਜੁਰਅਤਾਂ ਨਾਲ ਮੜ੍ਹਕਾਂ ਨੂੰ ਤੋੜੇ ਬੱਲੀਏ।
Music
ਮੁੱਢੋਂ anti govt ਨਾਂ ਕੋਈ ਚੌੜ ਚੰਨੀਏ
ਨਾਂ ਕੋਈ tie suit ਆਲੀ ਸਾਡੀ job ਚੰਨੀਏ
ਪਿਤਾ ਪੁਰਖੀ ਸੰਭਾਲ਼ਾਂ ਕਿੱਤਾ ਖੇਤੀ ਬਾੜੀ ਆਲਾ
ਤੇਰੇ ਸ਼ਹਿਰ ਨੀਂ Toronto ਗੇੜਾ ਆਏ ਸਾਲ ਮਾਰਾਂ
Rare piece say cheese ਕਹਿਕੇ selfie ਤੂੰ ਪਾਵੇਂ
ਪਾਵੇਂ ਕੁੜਤੇ ਨਾਲ top ਮੈਚ ਕਰਕੇ ਤੂੰ ਆਵੇਂ
ਕਿਹਾ ਮਾਪਿਆਂ ਦਾ ਕਦੇ ਵੀ ਨਾਂ ਮੋੜੇ ਬੱਲੀਏ
ਸਿੱਧੂ ਰੀਝ ਨਾਲ ਬਣਾਕੇ rhyme ਜੋੜੇ ਬੱਲੀਏ
ਬਿੱਲੇ ਨੈਣ ਮੇਰੀ ਅੱਖ ਨਾਲ ਕਿਉਂ ਜੋੜੇ ਬੱਲੀਏ
ਜੱਟ ਜੁਰਅਤਾਂ ਨਾਲ ਮੜ੍ਹਕਾਂ ਨੂੰ ਤੋੜੇ ਬੱਲੀਏ
ਸਾਡੇ ਵਰਗੇ ਨਾਂ ਬਾਹਲੇ ਹੁੰਦੇ ਥੋੜੇ ਬੱਲੀਏ
ਜੱਟ ਜੁਰਅਤਾਂ ਨਾਲ ਮੜ੍ਹਕਾਂ ਨੂੰ ਤੋੜੇ ਬੱਲੀਏ



Credits
Lyrics powered by www.musixmatch.com

Link