Behzubaan

ਤੂੰ ਰੰਗ ਚਾੜ੍ਹਗੀ ਨਿਮਾਣੇ ਨੂੰ
ਅੱਖਾਂ 'ਚ ਪਿਆਰ ਜੋ ਦਿਖਾਵੇਂ ਤੂੰ
ਸਬਰਾਂ ਨਾ ਜਾਣ ਦੀਆਂ ਬਹਿਣ ਨੂੰ
ਗੱਲਾਂ ਤਾਂ ਬਾਹਲ਼ੀਆਂ ਨੇ ਕਹਿਣ ਨੂੰ

ਅਲਫਾਜ਼ ਨਾ ਆਵੇ
ਤਾਈਓਂ ਕੁਛ ਨਾ ਕਹਾਂ-ਆਂ-ਆਂ
ਨੈਣ ਕਰਨ ਬਿਆਨ
ਤਾਈਓਂ ਸੀ 'ਤੀ ਜ਼ੁਬਾਂ-ਆਂ-ਆਂ

ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)

ਤੂੰ ਤਾਂ ਦਿਲਾਂ ਦੀਆਂ ਜਾਣੇ
ਪਰ ਕਹਿ ਨਾ ਪਾਵੇਂ
ਨੈਣਾਂ ਤੋਂ ਕਹਾਵੇਂ, ਯਾਰਾ
ਤੂੰ ਤਾਂ ਕੋਲ ਮੇਰੇ ਆਵੇਂ
ਹੋਸ਼ ਮੈਂ ਗਵਾਵਾਂ
ਸ਼ਮਾ ਤੂੰ ਜਲਾਵੇਂ

ਅੱਖਾਂ ਵਾਲ਼ੇ ਡੰਗ ਨਹੀਂਓਂ ਸਹਿਣਾ ਜਾਣਦੇ
ਖ਼ਾਬਾਂ ਦੇ ਨਜ਼ਾਰੇ ਬਸ ਲੈਣਾ ਜਾਣਦੇ
ਕਹਿਣ ਦੀ ਨਾ ਲੋੜ, ਤਾਂ ਵੀ ਸਭ ਜਾਣਦੇ

ਦਿਲੋਂ ਮਹਿਸੂਸ ਕਰਾਂ-ਆਂ-ਆਂ

ਅਲਫਾਜ਼ ਨਾ ਆਵੇ
ਤਾਈਓਂ ਕੁਛ ਨਾ ਕਹਾਂ-ਆਂ-ਆਂ
ਨੈਣ ਕਰਨ ਬਿਆਨ
ਤਾਈਓਂ ਸੀ 'ਤੀ ਜ਼ੁਬਾਂ-ਆਂ-ਆਂ

ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)

ਦਿਲ 'ਚ ਆਵੇ
ਕਿੱਦਾ ਕਹਾਵਾਂ?
ਕੋਲ਼ੇ ਆਵਾਜ਼ ਕੋਈ ਨਾ
ਕੋਸ਼ਿਸ਼ਾਂ ਲਾਵਾਂ
ਧਿਆਨ ਨਾ ਆਵੇ
ਬੱਜੇ ਵੀ ਸਾਜ ਕੋਈ ਨਾ

ਤੇਰੀਆਂ ਅਦਾਵਾਂ ਦਾ ਮੈਂ ਸੱਜਦਾ ਕਰਾਂ
ਅੱਖਾਂ ਬੰਦ ਤਾਂ ਵੀ ਤੈਨੂੰ ਤੱਕਦਾ ਰਹਾਂ
ਵੇਲਾਂ ਵਿੱਚ ਵੱਸ ਤੈਨੂੰ ਵੱਖ ਨਾ ਕਰਾਂ
ਦਿਲੋਂ ਮਹਿਸੂਸ ਕਰਾਂ-ਆਂ-ਆਂ

ਅਲਫਾਜ਼ ਨਾ ਆਵੇ
ਤਾਈਓਂ ਕੁਛ ਨਾ ਕਹਾਂ-ਆਂ-ਆਂ
ਨੈਣ ਕਰਨ ਬਿਆਨ
ਤਾਈਓਂ ਸੀ 'ਤੀ ਜ਼ੁਬਾਂ-ਆਂ-ਆਂ

ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)
ਬੇਜ਼ੁਬਾਨ ਹੋਈ ਆਂ (ਹੋਈ ਆਂ, ਹੋਈ ਆਂ)



Credits
Writer(s): The Prophec
Lyrics powered by www.musixmatch.com

Link