WAR

Mxrci
ਹੋ, ਪਹਿਰੇਦਾਰੀ ਤੇਰੀ ਕਰਨ sten'ਆਂ ੧੫ ਜੇ
ਅਸੀਂ ਵੀ ਬਿੱਲਾਂ ਵਿੱਚੋਂ ਕੱਢ-ਕੱਢ ਵੈਰੀ ਮਾਰੇ
ਏਹੇ ਕੁੱਟ-ਕੁੱਟ ਕਰਦੇ ਵੈਰੀ "ਜਾਗੋ ਦੇ ਛੱਜ ਵਰਗਾ"
ਜਿਹੜਾ ਸ਼ਾਂਗਿਆਂ ਫ਼ਿਰ ਨਾ ਕੇਰਾਂ ਖੰਭ ਖਲਾਰੇ

ਮੋਢਿਓਂ ਲੱਕ ਵੱਲ ਹੁੰਦੀ ਗਲਵੱਕੜੀ ਹੁੰਦੀ ਰੌਂਦਾ ਦੀ
ਵੱਜਦੇ ਸਾਰ ਚੜ੍ਹਾਦੇ ਅਜ਼ਰਿਯਲ ਇੱਤਗਾੜੇ
ਹੋ, ਤੱਕਣੀ ਤਖ਼ਤਹਲਾ ਦੇ ਆਬੋਂ ਹਵਾ ਬਦਲਵੀਂ ਏਂ
ਏਹੀ ਵੇਖ਼ ਨਾ ਸਮਝ ਲਈਂ, ਜਿਗਰੇ ਪੱਖੋਂ ਮਾੜੇ

ਹੋ, ਜਦ ਮੌਤ ਰਕਾਸਾ ਬਣਕੇ ਮੂਹਰੇ ਨੱਚਦੀ ਏ
ਬੰਦੇ ਆਮ ਨਹੀਂ ਹੁੰਦੇ, ਛੱਡਦੇ ਜੋ ਜੈਕਾਰੇ
ਹੋ, gun culture ਰਹਿੰਦਾ ਜਿੱਥੇ ਪੂਰੇ ਜੋਬਨ 'ਤੇ
ਓਥੇ ਸੋਚੀ ਦਾ ਨਹੀਂ ਫੁੱਲਾਂ ਦੀ ਕਾਸ਼ਤ ਬਾਰੇ

ਜਿਹੜੀ ਕੇਰਾਂ ਟੋਕੇ ਵਾਂਗੂੰ ਸਾਡੇ ਉਲ਼ਟ ਚੱਲੇ
ਰਹਿੰਦੀ ਕੂਣ ਜੋਗੀ ਨਾ ਜੀਭਾ ਓਹ ਦੁਬਾਰੇ
(ਰਹਿੰਦੀ ਕੂਣ ਜੋਗੀ ਨਾ ਜੀਭਾ ਓਹ ਦੁਬਾਰੇ)

ਹੋ, ਜਦ ਲਾ ਕੇ ਚਾਂਟੇ ਛੱਡੇ collar'ਓਂ ਵਿਗੜਿਆ ਨੂੰ
ਐਦਾਂ ਉੱਡਦੇ, "ਜਿੱਦਾਂ ਹੱਥੋਂ ਗੈਸੀਂ ਗ਼ੁਬਾਰੇ"
ਹੋ, ਜੰਗਲ-ਬੇਲਿਆਂ ਦੇ ਵਿੱਚ ਹੋਣ ਕਦੇ ਸਮਝੌਤੇ ਨਾ
ਵੈਰੀ ਮਿੱਤ ਨਾ ਹੁੰਦੇ ਹੱਥਾਂ ਬਾਜ ਕਰਾਰੇ

ਇਹਨਾਂ ਸੂਲਾਂ ਨੇ ਦੱਸ ਸਾਨੂੰ ਕੀ ਥੜਕਾਉਣਾ ਏਂ?
ਸਾਡੇ ਸਬਰ ਤੋਂ ਪੂਰੇ ਵਾਕਫ਼ ਰੰਬੀਆਂ-ਆਰੇ
(ਇਹਨਾਂ ਸੂਲਾਂ ਨੇ ਦੱਸ ਸਾਨੂੰ ਕੀ ਥੜਕਾਉਣਾ ਏਂ?)

ਹੋ, ਗਿਣਤੀ ਵਾਹਵਾ ਈ ਆ ਜੋ ਵੈਰੀ ਸਾਡੇ ਨਾਲ਼ ਅੜੇ
ਕਰਕੇ ਨਫ਼ਰਤ ਹੋ ਗਏ ਅੱਲਾਹ ਨੂੰ ਪਿਆਰੇ
ਭੱਠੀ ਵਖ਼ਤਾਂ ਦੀ ਬੰਦੇ ਨੂੰ ਠੋਸ ਬਣਾਉਂਦੀ ਏ
ਬਣੇਂ ਨਾ ਤੇਜ ਦਿਮਾਗ਼ੀ, ਖਾ ਕੇ ਗਿਰੀ-ਸ਼ੂਆਰੇ

ਉੱਠੇ ਤਲਾਬ ਤਲਾਸ਼ੀ ਕਰਦਾ Bagga ਲਫਜ਼ਾਂ ਦੀ
ਹੌਲੇ ਅੱਖਰਾਂ ਨਾਲ਼ ਨਾ ਕੀਤੇ ਵਰਕੇ ਭਾਰੇ
ਕੁੱਝ ਐਸਾ ਕਰਕੇ ਰੁਕਸਤ ਹੋਵਾਂਗੇ ਦੁਨੀਆਂ ਤੋਂ
ਗਾਥਾ ਵਿੱਚ syllabus ਪੜ੍ਹਾਉਣਗੇ ਵਿੱਦਿਖਦਾਰੇ



Credits
Writer(s): Mxrci, Pagga
Lyrics powered by www.musixmatch.com

Link