Zindagi

ਹੌਂਕੇ ਭਰਦੀ ਐਂ ਤੂੰ ਵੀ ਛੱਲੇ ਜੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਮੇਰਾ ਹੋਇਆ ਨਾਂ ਇਲਾਜ਼ ਕਈ ਹਕੀਮ ਬਹਿ ਗਏ
ਮੇਰਾ ਹੋਇਆ ਨਾਂ ਇਲਾਜ਼ ਕਈ ਹਕੀਮ ਬਹਿ ਗਏ
ਰੋਗ ਲਾ-ਇਲਾਜ਼ ਹੈ ਜਾਂਦੀ ਵਾਰ ਕਹਿ ਗਏ
ਰਾਤ ਦਿੰਦੀ ਐ ਤਸੀਹੇ ਮੁੱਖ ਮੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਰੂਹ ਵੀ ਫ਼ਨਾਹ ਵੇ ਕੈਸੀ ਲੱਗੀ ਚੰਗਿਆੜੀ
ਹੋਈ ਰੂਹ ਵੀ ਫ਼ਨਾਹ ਕੈਸੀ ਲੱਗੀ ਚੰਗਿਆੜੀ
ਕਾਹਤੋਂ ਸਿਖਰਾਂ ਤੇ ਜਾ ਕੇ ਹੋਈ ਲੇਖਾਂ ਦੇ ਨਾਲ ਮਾੜੀ
ਨਵੇਂ ਸੱਜਣਾ ਨੇਂ ਟੁੱਟੇ ਖ਼ਾਬ ਜੋੜਤੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਨਾਂ ਹੀ ਗਿਲਾ ਕਰਾਂ ਕੋਈ ਮੇਰੇ ਕੁੱਝ ਨੇ ਸਵਾਲ
ਨਾਂ ਹੀ ਗਿਲਾ ਕਰਾਂ ਕੋਈ ਮੇਰੇ ਕੁੱਝ ਨੇ ਸਵਾਲ
ਆਹ ਕਿਵੇਂ ਹਿੱਕ ਡੰਗ ਗਏ ਤੇਰੇ ਜ਼ੁਲਫ਼ਾਂ ਦੇ ਜਾਲ
ਦੁੱਖ ਦੱਸ ਦੇ ਆ ਤੇਰੇ ਹੱਡ ਬੋਲਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਹੋਈ ਜ਼ਿੰਦਗੀ ਆਸਾਨ ਯਾਰੀ ਤੋੜਕੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ
ਤੇਰੇ ਲਈ ਤਾਂ ਦੁਨੀਆਂ ਦੇ ਨਾਲ ਭਿੜ ਗਿਆ ਗ਼ਰੀਬ ਨੀ
ਛੱਡਣ ਵੇਲੇ ਤਾਂ ਹੁੰਦੀ ਅਦਾ ਹੀ ਅਜ਼ੀਬ ਨੀ
ਲੈ ਗਏ ਬੰਦਗੀ ਹੀ ਖੋਹਕੇ ਢਿੱਲੋਂ ਤੋਂ ਰਕ਼ੀਬ ਨੀ
ਸੋਹਣੇ ਸੁਪਨੇ ਸਜਾਏ ਉਹ ਰੋੜਤੇ ਕੇ ਨਹੀਂ
ਹੋਈ ਜ਼ਿੰਦਗੀ ਆਸਾਨ



Credits
Writer(s): Gurpreet Singh
Lyrics powered by www.musixmatch.com

Link