Kise Hor Da

ਮੰਗੀਆਂ ਦੁਆਵਾਂ, ਕਸਮਾਂ ਮੈਂ ਖਾਵਾਂ
ਤੇਰੇ-ਮੇਰੇ ਪਿਆਰ ਕਰਕੇ
ਹੰਝੂਆਂ ਨੂੰ ਵਹਾ-ਵਹਾ ਕੇ ਸਦੀਆਂ ਬਿਤਾਈਆਂ
ਕਿਉਂ ਸੀ ਗਿਆ ਮੈਨੂੰ ਛੱਡ ਕੇ?

ਮੰਨਿਆ ਸੀ ਤੈਨੂੰ ਰੱਬ ਵਰਗਾ
ਪਰ ਤੂੰ ਵੀ ਸੀਗਾ ਸਭ ਵਰਗਾ
ਚਿਰ ਹੋ ਗਿਆ ਵੇ ਕਿੰਨਾ, ਮਾਹੀਆ
ਮੈਂ ਸੀ ਤੈਨੂੰ ਸੱਦਿਆ

ਪਰ ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ
ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ
ਪਰ ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ
ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ

ਕਿਸੇ ਹੋਰ ਦੇ ਹਾਸੇ 'ਚ ਹੁਣ ਖੁਸ਼ੀਆਂ ਮਣਾਉਂਦਾ ਆ
ਕਿਵੇਂ ਵੇਖ ਕੇ ਰੋਂਦੀ ਨੂੰ ਤੈਨੂੰ ਪੁੱਛਣਾ ਨਹੀਂ ਆਉਂਦਾ ਆ?
ਤੇਰੇ ਨਾਲ ਹੀ ਵੇਖੀ ਸੀ ਮੇਰੇ ਦਿਨ, ਮੇਰੀ ਰਾਤਾਂ ਵੀ
ਅੱਜ ਹੋਰ ਕਿਸੇ ਨਾਲ ਤੂੰ ਕਿਵੇਂ ਕਸਮਾਂ ਨਿਭਾਈਆਂ?

ਕਿਵੇਂ ਯਾਰ ਮੈਂ ਪਿਆਰ ਲੁਕਾਵਾਂ?
ਕਿਵੇਂ ਦਿਲ ਦੀ ਆਸ ਮੁਕਾਵਾਂ?
ਦੱਸ ਹੁਣ ਤੈਨੂੰ ਕਿਵੇਂ ਮਨਾਵਾਂ ਵੇ

ਮੰਨਿਆ ਸੀ ਤੈਨੂੰ ਰੱਬ ਵਰਗਾ
ਪਰ ਤੂੰ ਵੀ ਸੀਗਾ ਸਭ ਵਰਗਾ
ਚਿਰ ਹੋ ਗਿਆ ਵੇ ਕਿੰਨਾ, ਮਾਹੀਆ
ਮੈਂ ਸੀ ਤੈਨੂੰ ਸੱਦਿਆ

ਪਰ ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ
ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ
ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ
ਤੂੰ ਕਿਸੇ ਹੋਰ ਦਾ, ਕਿਸੇ ਹੋਰ ਦਾ



Credits
Writer(s): Akasa
Lyrics powered by www.musixmatch.com

Link