Aukhey Vele

Jeevan

ਚਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਚਾਣ ਹੁੰਦਾ ਏ

ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ

ਇਸ ਮਸਲੇ ਤੇ ਕੁਝ ਸੋਚਣਾ ਈ ਪੈਣਾ ਇੱਦਾਂ ਸੜਨਾ ਨਹੀਂ
ਜਿੱਥੇ ਸਾਡਾ ਦੋਸ਼ਣੀ ਜੀ ਅਸੀਂ ਨੂੰ ਕਿਸਾਨ ਉਹਦਾ ਜਰਨਾ ਨਹੀਂ

ਸਾਨ੍ਹਾਂ ਦੇ ਲੜਾਈ ਵਿੱਚ ਬਿਨਾਂ ਵੱਜਾਂ ਫ਼ਸਲਾਂ ਦਾ ਖਾਣ ਹੁੰਦਾ ਏ

ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ
ਚਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਚਾਣ ਹੁੰਦਾ ਏ
ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ

ਦੁਨੀਆ 'ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵੱਖੋ-ਵੱਖ ਹੁੰਦੇ ਨੇ
ਉੱਥੋਂ ਦੇ ਖਿਆਲ ਸਦਾ ਉੱਥੋਂ ਦੇ ਹਾਲਾਤਾਂ ਉੱਥੇ ਰੱਖ ਹੁੰਦੇ ਨੇ

ਇਕ ਗੱਲ ਸਾਂਝੀ ਇਹ, ਹਾਣ ਨੂੰ, ਪਿਆਰ ਸਦਾ ਹਾਣ ਹੁੰਦੇ ਨੇ

ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ
ਚਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਚਾਣ ਹੁੰਦਾ ਏ
ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ

ਮਰਜ਼ੀ ਨੇ ਆਪੇ ਦਾਨ ਦੇ ਦਿਓ ਜੇ ਲਫਜ਼ ਪਸੰਦ ਹੋਏ ਤਾਂ
ਇਹੋ ਮੇਰਾ ਆਪਣੇ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ

ਉਹੀ ਨਵੀਂ ਲਿਖਵਾਉਂਦਾ ਬੰਦਾ ਜਿਹੜਾ ਪੂਰਾ ਅਣਜਾਣ ਹੁੰਦਾ ਏ

ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ
ਚਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਚਾਣ ਹੁੰਦਾ ਏ
ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ

ਆਹ, ਜੀਹਦਾ ਜਿਹੜਾ ਕਿੱਥੋਂ ਉਹੋ ਆਪਣਿਆਂ ਸੰਦਾਂ ਨੂੰ ਪਿਆਰ ਕਰਦੇ
ਦਿਲੋਂ Sartaaj ਹੋਰੀਂ ਆਪਣੇ ਸਾਜ਼ਾਂ ਦਾ ਸਤਿਕਾਰ ਕਰਦੇ

ਜੀਹਦਾ ਜਿਹੜਾ ਕਿੱਥੋਂ ਉਹੋ ਆਪਣਿਆਂ ਸੰਦਾਂ ਨੂੰ ਪਿਆਰ ਕਰਦੇ
ਦਿਲੋਂ Sartaaj ਹੋਰੀਂ ਆਪਣੇ ਸਾਜ਼ਾਂ ਦਾ ਸਤਿਕਾਰ ਕਰਦੇ
ਜਿਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆਖੇ ਤਾਇਓ ਮਾਣ ਹੁੰਦਾ ਏ
ਜਿਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆਖੇ ਤਾਇਓ ਮਾਣ ਹੁੰਦਾ ਏ

ਚਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਚਾਣ ਹੁੰਦਾ ਏ
ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ
ਔਖੇ ਵੇਲਿਆਂ 'ਚ ਲਈ ਫੈਸਲੇ ਤੋਂ ਆਦਮੀ ਪਹਿਚਾਣ ਹੁੰਦਾ ਏ
ਔਖੇ ਵੇਲਿਆਂ 'ਚ ਲਈ ਫੈਸਲੇ ਤੋਂ, ਆਦਮੀ... ਪਹਿਚਾਣ, ਹੁੰਦਾ - ਏ

Credits
Writer(s): Beat Minister, Satinder Sartaaj
Lyrics powered by www.musixmatch.com

Link