Doonghe

ਵਿਛੜ ਗਿਆਂ ਦਾ ਲੇਖਾ ਨਹੀਂ ਮੁੱਕਦਾ
ਵਿਛੜ ਗਿਆਂ ਦਾ ਲੇਖਾ ਨਹੀਂ ਮੁੱਕਦਾ
ਰਹਿ ਜਾਂਦੇ ਕੁਝ ਰੂੰਗੇ
ਉਹ ਫਟ ਦਿਲ ਤੋਂ ਨਹੀਂ ਜਾਂਦੇ
ਜੋ ਲੱਗ ਜਾਂਦੇ ਨੇ ਡੂੰਘੇ
ਉਹ ਫਟ ਦਿਲ ਤੋਂ ਨਹੀਂ ਜਾਂਦੇ
ਜੋ ਲੱਗ ਜਾਂਦੇ ਨੇ ਡੂੰਘੇ
ਜੋ ਲੱਗ ਜਾਂਦੇ ਨੇ ਡੂੰਘੇ

ਇਹ ਵੀ ਪੂਰੇ ਕਰਤੇ ਅਸੀਂ ਗਿਣ ਗਿਣ ਤਾਰੇ
ਸੁੱਤਿਆਂ ਨਹੀਂ ਸੌਂਦਾ ਤੇਰਾ ਦਰਦ ਹੀ ਮਾਰੇ
ਇਹ ਵੀ ਪੂਰੇ ਕਰਤੇ ਅਸੀਂ ਗਿਣ ਗਿਣ ਤਾਰੇ
ਸੁੱਤਿਆਂ ਨਹੀਂ ਸੌਂਦਾ ਤੇਰਾ ਦਰਦ ਹੀ ਮਾਰੇ
ਖਾਬਾਂ ਵਿੱਚ ਵੀ ਹੂੰਗੇ
ਉਹ ਫਟ ਦਿਲ ਤੋਂ ਨਹੀਂ ਜਾਂਦੇ
ਜੋ ਲੱਗ ਜਾਂਦੇ ਨੇ ਡੂੰਘੇ
ਉਹ ਫਟ ਦਿਲ ਤੋਂ ਨਹੀਂ ਜਾਂਦੇ
ਜੋ ਲੱਗ ਜਾਂਦੇ ਨੇ ਡੂੰਘੇ
ਜੋ ਲੱਗ ਜਾਂਦੇ ਨੇ ਡੂੰਘੇ

ਨਸ ਨਸ ਵਿੱਚ ਘੁਲ਼ਿਆ ਜੋ ਨਾਮ ਤੇਰਾ ਹੀ
ਹਰ ਪਲ ਉਡੀਕੇ ਪੈਗ਼ਾਮ ਤੇਰਾ ਹੀ
ਨਸ ਨਸ ਵਿੱਚ ਘੁਲ਼ਿਆ ਬਸ ਨਾਮ ਤੇਰਾ ਹੀ
ਹਰ ਪਲ ਉਡੀਕੇ ਪੈਗ਼ਾਮ ਤੇਰਾ ਹੀ
ਕੰਨਾ ਵਿੱਚ ਵੀ ਗੂੰਜੇ
ਉਹ ਫਟ ਦਿਲ ਤੋਂ ਨਹੀਂ ਜਾਂਦੇ
ਜੋ ਲੱਗ ਜਾਂਦੇ ਨੇ ਡੂੰਘੇ
ਉਹ ਫਟ ਦਿਲ ਤੋਂ ਨਹੀਂ ਜਾਂਦੇ
ਜੋ ਲੱਗ ਜਾਂਦੇ ਨੇ ਡੂੰਘੇ
ਜੋ ਲੱਗ ਜਾਂਦੇ ਨੇ ਡੂੰਘੇ



Credits
Lyrics powered by www.musixmatch.com

Link