Love & Lies

ਕਿੱਦਾਂ ਨਾ ਮੈਂ ਕਰਾਂ, ਕੁੜੇ, ਸ਼ੱਕ fake ਤੇਰੀ honesty 'ਤੇ? Umm-umm, hmm-hmm
ਮੈਨੂੰ ਕਰੇ Insta' 'ਤੇ text, ਤੇ ਉਹਨੂੰ ਕਰੇ ਤੂੰ F.B. 'ਤੇ, umm-umm, hmm-hmm

ਅੱਖੀਆਂ ਦਾ colour green ਐ
ਜਿੰਨੀ ਸੋਹਣੀ ਆਂ ਤੂੰ, ਉਂਨ੍ਹੀ ਹੀ ਆਂ mean ਐ
ਦੱਸ ਕਿੱਦਾਂ ਕਰੇ ਤੇਰੇ 'ਤੇ ਯਕੀਨ ਐ?
ਸਾਡੀ ਤੇਰੇ 'ਤੇ ਨਜ਼ਰ, ਤੇਰਾ ਕਿਸੇ 'ਤੇ ਨਜ਼ਰ

ਤੇਰਾ-ਮੇਰਾ ਰਿਹਾ ਨਾ ਕੋਈ scene ਐ
ਨਿੱਤ ਨਵੇ ਆਸ਼ਿਕਾਂ ਦੀ ਤੂੰ ਸ਼ੌਕੀਨ ਐ
ਉਹਨਾਂ ਨਾਲ਼ ਰਾਤਾਂ ਕਰਦੀ ਰੰਗੀਨ ਐ
ਸਾਨੂੰ ਮਿਲ ਗਈ ਖ਼ਬਰ, ਸਾਥੋਂ ਹੋਇਆ ਨਾ ਸਬਰ

ਝੂਠੀ ਐ ਤੂੰ, ਝੂਠੇ ਤੇਰੇ ਲਾਰੇ
ਤੇਰੇ ਗਿਣ ਲੈ ਮੈਂ ਆਸ਼ਿਕ ਹੈ ਸਾਰੇ
ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ
ਜੋ ਵੀ ਕਰਦੀ ਐ ਤੂੰ, ਮੁਟਿਆਰੇ

ਹੁਣ ਬਾਰ-ਬਾਰ phone ਕਾਹਤੋਂ ਮਾਰੇ?
ਸਾਨੂੰ ਸਮਝੀ ਨਾ, ਕੁੜੀਏ, ਬਿਚਾਰੇ
ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ
ਜੋ ਵੀ ਕਰਦੀ ਐ ਤੂੰ, ਮੁਟਿਆਰੇ

ਪੜ੍ਹ ਲੈ ਮੈਂ ਤੇਰੇ ਸਾਰੇ text, ਤੂੰ ਜਿਹੜੇ ਕਿਤੇ E-mail'an 'ਤੇ, hmm-hmm, hmm-hmm, hmm
ਕਿਸੇ ਨਾਲ਼ ਕਰੇ love chat late night G-mail'an 'ਤੇ, ayy, hey-hey

ਉੱਤੋਂ-ਉੱਤੋਂ ਬਣਦੀ sweet ਐ
ਸਾਨੂੰ ਅੰਦਰੋਂ ਤੂੰ ਕਰਦੀ cheat ਐ
ਹੁਣ, ਕੁੜੀਏ, ਨਾ ਸਾਨੂੰ ਤੇਰੀ need ਐ
ਤੂੰ ਨਈਂ ਮੇਰੇ ਲਈ ਸਹੀ, ਮੈਂ ਨਈਂ ਤੇਰੇ ਲਈ ਸਹੀ

ਤਿੰਨ-ਤਿੰਨ ਤੇਰੇ ਕੋਲ਼ੋਂ phone ਐ
ਇੱਕ ਬੰਦ ਕੀਤਾ, ਦੂਜਾ ਕੀਤਾ on ਐ
ਵਾਜਾਂ ਮੇਰੀ ਨਾ ਪਹਿਚਾਣੇ, ਪੁੱਛੇ, "ਕੋਣ ਐ?"
ਮੈਨੂੰ ਜਾਣਦੀ ਨਹੀਂ, ਪਹਿਚਾਣਦੀ ਨਹੀਂ

ਝੂਠੀ ਐ ਤੂੰ, ਝੂਠੇ ਤੇਰੇ ਲਾਰੇ
ਤੇਰੇ ਗਿਣ ਲੈ ਮੈਂ ਆਸ਼ਿਕ ਹੈ ਸਾਰੇ
ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ
ਜੋ ਵੀ ਕਰਦੀ ਐ ਤੂੰ, ਮੁਟਿਆਰੇ

ਹੁਣ ਬਾਰ-ਬਾਰ phone ਕਾਹਤੋਂ ਮਾਰੇ?
ਸਾਨੂੰ ਸਮਝੀ ਨਾ, ਕੁੜੀਏ, ਬਿਚਾਰੇ
ਸਾਨੂੰ ਤੇਰੇ ਬਾਰੇ ਲੱਗ ਗਿਆ ਸੱਭ ਕੁੱਝ ਪਤਾ
ਜੋ ਵੀ ਕਰਦੀ ਐ ਤੂੰ, ਮੁਟਿਆਰੇ



Credits
Writer(s): Jaspreet Singh
Lyrics powered by www.musixmatch.com

Link