Gallan (From "Teri Baaton Mein Aisa Uljha Jiya")

ਤੂੰ ਹੋਵੇ, ਤੇ ਮੈਂ ਹੋਵਾਂ, ਦੋਵੇਂ ਹੋਈਏ ਨਦੀਓਂ ਪਾਰ

ਤੂੰ ਹੋਵੇ, ਇੱਕ ਮੈਂ ਹੋਵਾਂ, ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆਕੇ, ਨੈਣ ਮਿਲਾ ਕੇ ਕਰੀਏ ਗੱਲਾਂ ਚਾਰ
ਤੂੰ ਹੋਵੇ, ਇੱਕ ਮੈਂ ਹੋਵਾਂ, ਦੋਵੇਂ ਹੋਈਏ ਨਦੀਓਂ ਪਾਰ (ਪਾਰ)
ਕੋਲ਼ ਆਕੇ, ਨੈਣ ਮਿਲਾ ਕੇ ਕਰੀਏ ਗੱਲਾਂ ਚਾਰ

ਇੱਕ ਵਾਰੀ ਆਜਾ, ਮੁੱਖੜਾ ਦਿਖਾ ਜਾ
ਪੁੱਛ ਲੈ ਮੇਰਾ ਹਾਲ਼
ਇੱਕ ਵਾਰੀ ਆਜਾ, ਮੁੱਖੜਾ ਦਿਖਾ ਜਾ
ਪੁੱਛ ਲੈ ਮੇਰਾ ਹਾਲ਼ (ਹਾਲ਼)

ਇੱਕ ਵਾਰੀ ਆਜਾ, ਸੀਨੇ ਲਾ ਜਾ
ਦੱਸਦੇ ਆਪਣਾ ਵੀ ਹਾਲ਼

ਤੂੰ ਹੋਵੇ, ਇੱਕ ਮੈਂ ਹੋਵਾਂ, ਦੋਵੇਂ ਹੋਈਏ ਨਦੀਓਂ ਪਾਰ
ਕੋਲ਼ ਆਕੇ, ਨੈਣ ਮਿਲਾ ਕੇ ਕਰੀਏ ਗੱਲਾਂ ਚਾਰ (ਚਾਰ)

तू मेरे पास नहीं, पर भी रुख़्सार कहीं पर
नमी से पड़ती दरार, मेरे गालों पे तेज़ाब नहीं
पर लगी है आग वहीं पर
है ये मौसम दुरुस्त, हवाओं में है साँस नहीं
पर क्या यही है शब-ए-शिकस्त?

ਆ, ਚੱਲ, ਚੱਲੀਏ ਦੂਰ ਕਿਤੇ ਨੀ
ਚੱਲ ਤੂੰ ਮੇਰੇ ਨਾਲ਼
ਗੱਲ ਸੁਣ, ਬੱਲੀਏ, ਆ, ਚੱਲ, ਚੱਲੀਏ
ਚੱਲ ਤੂੰ ਮੇਰੇ ਨਾਲ਼

ਫ਼ੜ ਕੇ ਹੱਥ ਨੀ ਹੁਣ ਮੈਂ ਤੇਰਾ
ਲੈ ਜਾਣਾ ਤੈਨੂੰ ਨਾਲ਼ (ਨਾਲ਼)

ਤੂੰ ਹੋਵੇ, ਇੱਕ ਮੈਂ ਹੋਵਾਂ, ਦੋਵੇਂ ਹੋਈਏ ਨਦੀਓਂ ਪਾਰ (ਪਾਰ)
ਕੋਲ਼ ਆਕੇ, ਨੈਣ ਮਿਲਾ ਕੇ ਕਰੀਏ ਗੱਲਾਂ ਚਾਰ
ਤੂੰ ਹੋਵੇ, ਇੱਕ ਮੈਂ ਹੋਵਾਂ, ਦੋਵੇਂ ਹੋਈਏ ਨਦੀਓਂ ਪਾਰ (ਪਾਰ)
ਕੋਲ਼ ਆਕੇ, ਨੈਣ ਮਿਲਾ ਕੇ ਕਰੀਏ ਗੱਲਾਂ ਚਾਰ



Credits
Writer(s): Talwiinder Talwiinder, Mc Square
Lyrics powered by www.musixmatch.com

Link