Jager

This is what you want?

ਬੰਬ ਡਿਗਣੇ ਨੇ ਅੱਜ Jäger (listen up)
ਗੱਲਾਂ ਹੁੰਦੀਆਂ ਨੇ ਹੁਣ major
सबसे बड़ा रुपैया
So I do anything for the paper

Fly ass hunnies in my click right now
We about to go and hit a lick right now
Whole lotta money in this bitch right now
You ain't gotta be a motherfuckin' snitch right now

ਅੱਜ ਮੈਂ peg ਨੇ ਖਿੱਚੇ neat, ਨੱਚਾਂ ਕੋਈ ਵੀ ਲਾ ਦੋ beat
ਅੱਜ ਮੈਂ ਕੱਢਣੀ ਸਾਰੀ heat, ਮੈਨੂੰ ਅੱਜ ਨਾ ਰੋਕੀਂ ਵੇ
ਅੱਜ ਮੈਂ peg ਨੇ ਖਿੱਚੇ neat, ਨੱਚਾਂ ਕੋਈ ਵੀ ਲਾ ਦੋ beat
ਅੱਜ ਮੈਂ ਕੱਢਣੀ ਸਾਰੀ heat, ਮੈਨੂੰ ਅੱਜ ਨਾ ਰੋਕੀਂ ਵੇ

ਅੱਜ ਮੈਂ, ਅੱਜ ਮੈਂ, ਅੱਜ ਮੈਂ...
ਅੱਜ ਮੈਂ, ਅੱਜ ਮੈਂ, ਅੱਜ ਮੈਂ, ਅੱਜ ਮੈਂ... (let's go)

Bow down, ਜਦੋਂ ਕਰਾਂ enter
All eyes on me in the center
ਪੰਜਾਬ ਆਲ਼ੇ ਮੰਗਦੇ ਸੀ banger
So ਮੈਂ ਟੰਗ ਦਿੱਤੇ ਸਾਰੇ ਜਿਵੇਂ hanger

ਦੁਨੀਆ ਦਾ tour ਕਰਾਂ sold out (sold out)
'Bout to kill it, 'bout to roll out (roll out)
India 'ਚ number one, no doubt (no doubt)
ਖਿੱਚ ਲਓ ਤਿਆਰੀ, ready ਹੋ ਜਾਓ

ਅੱਜ ਮੈਂ peg ਨੇ ਖਿੱਚੇ neat, ਨੱਚਾਂ ਕੋਈ ਵੀ ਲਾ ਦੋ beat
ਅੱਜ ਮੈਂ ਕੱਢਣੀ ਸਾਰੀ heat, ਮੈਨੂੰ ਅੱਜ ਨਾ ਰੋਕੀਂ ਵੇ
ਅੱਜ ਮੈਂ peg ਨੇ ਖਿੱਚੇ neat, ਨੱਚਾਂ ਕੋਈ ਵੀ ਲਾ ਦੋ beat
ਅੱਜ ਮੈਂ ਕੱਢਣੀ ਸਾਰੀ heat, ਮੈਨੂੰ ਅੱਜ ਨਾ ਰੋਕੀਂ ਵੇ

ਅੱਜ ਮੈਂ, ਅੱਜ ਮੈਂ, ਅੱਜ ਮੈਂ...
ਅੱਜ ਮੈਂ, ਅੱਜ ਮੈਂ, ਅੱਜ ਮੈਂ, ਅੱਜ ਮੈਂ...



Credits
Writer(s): Jasmine Sandlas
Lyrics powered by www.musixmatch.com

Link