Jatt Te Jasoosiyan

ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ
ਵੱਡੇ ਵੱਡੇ ਜੱਟ ਨੇ ਜਾਸੂਸ ਚਾਰਤੇ
ਨੀ ਤੂੰ ਸਾਡੀਆਂ ਜਾਸੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ

ਉੱਚਿਆਂ ਦੇ ਪੈਰਾਂ ਵਿੱਚ ਰੁਲਣੇ ਦਾ ਸ਼ੌਂਕ ਤੇਰਾ
ਅਸੀਂ ਨਾ ਇਹ ਆਦਤਾਂ ਫਜੂਲ ਰੱਖੀਏ
ਲਾਉਣੀ ਹੋਵੇ ਯਾਰੀ ਤਾ ਨਿਭਾਈਏ ਚੰਗੀ ਤਰਾਂ
ਵੈਰ ਵੀ ਜੇ ਪਈਏ ਕੋਈ ਅਸੂਲ ਰੱਖੀਏ
ਉੱਚਿਆਂ ਦੇ ਪੈਰਾਂ ਵਿੱਚ ਰੁਲਣੇ ਦਾ ਸ਼ੌਂਕ ਤੇਰਾ
ਅਸੀਂ ਨਾ ਇਹ ਆਦਤਾਂ ਫਜੂਲ ਰੱਖੀਏ
ਲਾਉਣੀ ਹੋਵੇ ਯਾਰੀ ਤਾ ਨਿਭਾਈਏ ਚੰਗੀ ਤਰਾਂ
ਵੈਰ ਵੀ ਜੇ ਪਈਏ ਕੋਈ ਅਸੂਲ ਰੱਖੀਏ
ਵੈਰ ਵੀ ਜੇ ਪਈਏ ਕੋਈ ਅਸੂਲ ਰੱਖੀਏ
ਵੱਜਣਾ ਜੇ ਸੀਨੇ ਸਾਡੇ ਗੋਲ਼ੀ ਵਾਂਗੂ ਵੱਜ
ਵੱਜਣਾ ਜੇ ਸੀਨੇ ਸਾਡੇ ਗੋਲ਼ੀ ਵਾਂਗੂ ਵੱਜ
ਵੈਰ ਪਾਕੇ ਵੀ ਕੰਜੂਸੀਆਂ ਕਰੇਂ
ਵੱਡੇ ਵੱਡੇ ਜੱਟ ਨੇ ਜਾਸੂਸ ਚਾਰਤੇ
ਨੀ ਤੂੰ ਸਾਡੀਆਂ ਜਾਸੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ

ਆਪਣੇ ਬਣਾਕੇ ਜਿਹਨਾ ਵੈਰੀਆਂ ਨੂੰ ਭੇਤ ਦੇਵੇ
ਓਹ ਤਾ ਬਸ ਤੇਰੇ ਤੋਂ ਸੁਆਦ ਲੈਂਦੇ ਨੇ
ਲੱਭ ਲਿਆ ਚਮਚਾ ਕੇ ਜੜੀ ਜ਼ਹਿਰ ਪਾਉਣ ਵਾਲਾ
ਤੇਰੇ ਵਾਰੇ ਜਾ ਕੇ ਹੋਰਾਂ ਕੋਲ ਕਹਿੰਦੇ ਨੇ
ਆਪਣੇ ਬਣਾਕੇ ਜਿਹਨਾ ਵੈਰੀਆਂ ਨੂੰ ਭੇਤ ਦੇਵੇ
ਓਹ ਤਾ ਬਸ ਤੇਰੇ ਤੋਂ ਸੁਆਦ ਲੈਂਦੇ ਨੇ
ਲੱਭ ਲਿਆ ਚਮਚਾ ਕੇ ਜੜੀ ਜ਼ਹਿਰ ਪਾਉਣ ਵਾਲਾ
ਤੇਰੇ ਵਾਰੇ ਜਾ ਕੇ ਹੋਰਾਂ ਕੋਲ ਕਹਿੰਦੇ ਨੇ
ਜੱਟ ਨਾਲ ਪਿਆਰ ਦੀਆਂ ਗੱਲਾਂ ਇਤਬਾਰ ਦੀਆਂ
ਜੱਟ ਨਾਲ ਪਿਆਰ ਦੀਆਂ ਗੱਲਾਂ ਇਤਬਾਰ ਦੀਆਂ
ਵਿੱਚੋ ਬੇਸਲੂਕੀਆਂ ਕਰੇਂ
ਵੱਡੇ ਵੱਡੇ ਜੱਟ ਨੇ ਜਾਸੂਸ ਚਾਰਤੇ
ਨੀ ਤੂੰ ਸਾਡੀਆਂ ਜਾਸੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ

ਭੌਰਿਆਂ ਦੇ ਵਾਂਗੂ ਰਸ ਲੱਭਦਾ ਗੁਲਾਬਾਂ ਵਿੱਚੋ
ਚੂਸ ਲੈਂਦਾ ਹਰ ਐਰਾ ਗੈਰਾ ਨੀ
ਖੋਜੀਆਂ ਦੇ ਲਾਣੇਆਂ ਚੋਂ ਕਹਿੰਦੇ ਆ ਨੀ 'ਦੇਵ' ਜੇਹੜਾ
ਸੋਚਾਂ ਤੇਰੀਆਂ ਤੋਂ ਕਿਤੇ ਗਹਿਰਾ ਨੀ
ਭੌਰਿਆਂ ਦੇ ਵਾਂਗੂ ਰਸ ਲੱਭਦਾ ਗੁਲਾਬਾਂ ਵਿੱਚੋ
ਚੂਸ ਲੈਂਦਾ ਹਰ ਐਰਾ ਗੈਰਾ ਨੀ
ਖੋਜੀਆਂ ਦੇ ਲਾਣੇਆਂ ਚੋਂ ਕਹਿੰਦੇ ਆ ਨੀ 'ਦੇਵ' ਜੇਹੜਾ
ਸੋਚਾਂ ਤੇਰੀਆਂ ਤੋਂ ਕਿਤੇ ਗਹਿਰਾ ਨੀ
ਸੋਚਾਂ ਤੇਰੀਆਂ ਤੋਂ ਕਿਤੇ ਗਹਿਰਾ ਨੀ
ਹੱਥ ਨਹੀਓ ਆਉਣਾ ਤੇਰੇ ਵਸ ਨਹੀਓ ਆਉਣਾ
ਹੱਥ ਨਹੀਓ ਆਉਣਾ ਤੇਰੇ ਵਸ ਨਹੀਓ ਆਉਣਾ
ਐਵੇਂ ਕਹਤੋ ਚਾਪਲੂਸੀਆਂ ਕਰੇਂ
ਵੱਡੇ ਵੱਡੇ ਜੱਟ ਨੇ ਜਾਸੂਸ ਚਾਰਤੇ
ਨੀ ਤੂੰ ਸਾਡੀਆਂ ਜਾਸੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ
ਵੇਖ ਲੀਂ ਉਹ ਮੁੱਲ ਤੇਰਾ ਕਿਨਾ ਕੂ ਨੇ ਪਾਉਂਦੇ
ਜਿਨਾ ਦੀਆਂ ਚਾਪਲੂਸੀਆਂ ਕਰੇਂ



Credits
Writer(s): Dev Sangha
Lyrics powered by www.musixmatch.com

Link