Rolling Thunder

Following that violent tornado outbreak
That barrelled across the country this weekend
Take a look at this map
Nearly 100 possible tornadoes hit states
From Iowa all the way to New Jersey
Yeah, Machine shit nigga
We good nigga, let's go crazy
Griselda Drumwork shit bitch
Real spooky
Real, real, real spooky nigga
Every time nigga
Know what the fuck is up nigga
ਚੱਲ ਵੇ Aulakh ਚੱਕਦੇ ਵਾਜ!

ਓਹ ਖਾਵਾ ਲੇਖਾ ਦੀ ਹਰਾਮ ਉੱਤੇ ਡੁੱਲੇ ਨੀ
ਲਹਿਣੇ ਬਦਲੇ ਵੀ ਆਉਂਦੇ ਕੱਖ ਭੁੱਲੇ ਨੀ
ਲੰਘਾ ਵੈਰੀਆਂ ਦੀ ਹਿੱਕ ਨੂੰ ਲਤਾੜ ਕੇ
ਆਉਂਦੀ ਰੱਖਣੀ ਆ ਸਾਨੂੰ ਗੁੱਡੀ ਝਾੜ ਕੇ

ਜਿਗਰਾ ਤਾਂ ਨੇੜਾ ਹੀ ਪਹਾੜ ਵਰਗਾ
ਓਹ ਨਹੀਓਂ ਮੁੱਕਦਾ, ਹੋ ਨਹੀਓਂ ਮੁੱਕਦਾ

ਯਾਰ ਤੇਰਾ ਉੱਡਦੇ ਬਰੌਲੇ ਵਰਗਾ
ਓਹ ਨਹੀਓਂ ਰੁੱਕਦਾ, ਹੋ ਨਹੀਓਂ ਰੁੱਕਦਾ
ਯਾਰ ਤੇਰਾ ਉੱਡਦੇ ਬਰੌਲੇ ਵਰਗਾ
ਓਹ ਨਹੀਓਂ ਰੁੱਕਦਾ, ਹੋ ਨਹੀਓਂ ਰੁੱਕਦਾ

ਬਾਕੀ ਸਾਡੇ ਬਾਰੇ ਵੈਰੀਆਂ ਤੋਂ ਪੁੱਛ ਲਈ
ਸਾਰਿਆ ਤੋਂ ਜ਼ਿਆਦਾ ਸਾਨੂੰ ਓਹੀ ਜਾਣ ਦੇ
ਬੰਦੇ ਝੋਟੀ ਦਿਆ ਨਾਲ ਸਾਡੀ ਬਹਿਣੀ ਉੱਠਣੀ
ਫਿਰਦੇ ਨੀ ਗਲੀਆਂ ਦਾ ਘੱਟਾ ਛਾਣ ਦੇ
ਪਿੱਤਲ ਨਾ', ਹਿੱਕ ਵੈਰੀਆਂ ਦੀ ਨਾਪਦੇ
ਨੱਪ ਲਈਏ, ਲੱਲੀ-ਛੱਲੀ ਨਹੀਓਂ ਝਾਕ ਦੇ

Top ਉੱਤੇ ਬੋਲੇ ਵੇਖ ਨਾਮ ਜੱਟ ਦਾ
ਨੀ ਕਿੱਥੇ ਲੁੱਕ ਦਾ, ਹੋ ਕਿੱਥੇ ਲੁੱਕ ਦਾ

ਯਾਰ ਤੇਰਾ ਉੱਡਦੇ ਬਰੌਲੇ ਵਰਗਾ
ਓਹ ਨਹੀਓਂ ਰੁੱਕਦਾ, ਹੋ ਨਹੀਓਂ ਰੁੱਕਦਾ
ਯਾਰ ਤੇਰਾ ਉੱਡਦੇ ਬਰੌਲੇ ਵਰਗਾ
ਓਹ ਨਹੀਓਂ ਰੁੱਕਦਾ, ਹੋ ਨਹੀਓਂ ਰੁੱਕਦਾ

You know what the fuck is up nigga (Yeah)
Griselda Drumwork shit bitch
Look, Evisu hard denim, that's good drip
Cause brodie stay strapped, wish a rap nigga would diss us
Trapping with getting out the hood wishes
Rhonda was at work, I was cutting dope up on her good dishes
Yeah, stack my dough tall as Angel Reese

You bum niggas can't even show me a band or piece
Got a bitch that had a spot down Miami Beach
We in that bitch cooking fish up like a pan of grease
They say "He a machine" but that man a beast
Duffle full of old hunnids like it's '83
Look, you know it get live nigga, after dark

That boy keep a drum on him like he Travis Barker
You gotta set me and them other dudes that rap apart
I pull the switch on mines, it got a rap and spark
Had niggas running for the exit when the clapping start
Raf Saperra, you know what's up

ਪੱਕੇ ਨੇ ਅਸੂਲ ਥੁੱਕ ਕੇ ਨਹੀਂ ਚੱਟ ਦੇ
ਲੰਡੂਆਂ ਦੇ ਫਿਰਦੇ ਆ ਕੀੜੇ ਟਪਦੇ
ਭੌਂਕਦੀ ਕਤੀੜ ਫਿਰੇ ਕਿੱਥੇ ਡੱਬ ਦੇ
ਵੇਖੀ ਚੱਲ ਕਿੱਥੇ-ਕਿੱਥੇ ਝੰਡੇ ਗੱਡ ਦੇ

ਵੇਖ ਜਾਂਦਾ ਚੜਦਾ graph ਜੱਟ ਦਾ
ਓਹ ਕਿੱਥੇ ਝੁਕਦਾ, ਓਹ ਕਿੱਥੇ ਝੁਕਦਾ

ਯਾਰ ਤੇਰਾ ਉੱਡਦੇ ਬਰੌਲੇ ਵਰਗਾ
ਓਹ ਨਹੀਓਂ ਰੁੱਕਦਾ, ਹੋ ਨਹੀਓਂ ਰੁੱਕਦਾ
ਯਾਰ ਤੇਰਾ ਉੱਡਦੇ ਬਰੌਲੇ ਵਰਗਾ
ਓਹ ਨਹੀਓਂ ਰੁੱਕਦਾ, ਹੋ ਨਹੀਓਂ ਰੁੱਕਦਾ



Credits
Writer(s): Demond Price, Adeel Ikram, Taj Auklah
Lyrics powered by www.musixmatch.com

Link