Perfection

Mr. Pendu

Gunman secure ਨੇ ਕਰਦੇ ਚਾਰ-ਚੁਫ਼ੇਰਾ ਮੇਰਾ
ਪੰਜ ਲੱਖ ਤੋਂ ਜ਼ਿਆਦਾ ਪੈਂਦਾ monthly ਖਰਚਾ ਮੇਰਾ

ਸਭ ਕੁਝ ਉਸ ਮਾਲਕ ਨੇ ਦਿੱਤਾ, ਰੱਖਦੀ ਟੌਰ ਨਵਾਬੀ

ਓ, purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
Purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ

(Na-na-na, na-na-na, na-na-na, na-na-na)
(Na-na-na, na-na-na, na-na)
(Na-na-na, na-na-na, na-na-na, na-na-na)
(Na-na-na, na-na-na, na-na)

ਹਾਂ, ਸੂਟਾਂ ਦੀ high range selection, ਪੂਰੀ ਸੁਰਮੇ ਵਿੱਚ perfection
ਜੋਹ ਜੱਟ ਦਾ, ਸਿਰ ਦੁਪੱਟਾ, ਜਾਨ ਤੇਰੀ ਵੀ weapon, ਜੱਟਾ

ਓ, gun ਤੇਰੀ 'ਚੋਂ ਨਿਕਲ਼ੀ ਗੋਲ਼ੀ, function ਦੇ ਵਿੱਚ ਕਰੀ ਖ਼ਰਾਬੀ

ਓ, purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
Purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ

ਵੇ ਜੱਟੀ ਕੋਲ਼ੋਂ ਰੱਖ ਲੈ ਦੂਰੀ, ਨਖ਼ਰਿਆਂ ਦੇ ਵਿੱਚ ਅੱਗ ਐ ਪੂਰੀ
Teji ਤੇ Gurlez ਦੇ ਗਾਣੇ ਅਜਕਲ ਸੁਣਦੇ ਬਹੁਤ ਨਿਆਣੇ

ਹੋ, town ਵਿੱਚ ਲਗਵਾਉਂਦਾ curfew, ਜੱਟੀ ਦਾ ਜੋ ਰੰਗ ਗੁਲਾਬੀ

ਓ, purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ ਚਾਬੀ
Purse ਜੱਟੀ ਦੇ ਵਿੱਚੋਂ ਨਿਕਲ਼ੇ Bentley car ਦੀ

(Na-na-na, na-na-na, na-na-na, na-na-na)
Bentley car ਦੀ ਚਾਬੀ
(Na-na-na, na-na-na, na-na-na, na-na-na)
Bentley car ਦੀ ਚਾਬੀ



Credits
Writer(s): Teji Nabhewala
Lyrics powered by www.musixmatch.com

Link