Kuley Kuley (From "Honey 3.0")

You're my true love
Oh, Honey Singh and Apache Indian
All about true love
You're my true love

ਹੌਲ਼ੀ-ਹੌਲ਼ੀ, ਹੌਲ਼ੀ-ਹੌਲ਼ੀ ਦਿਲ ਮੇਰਾ ਧੜਕੇ
ਅੱਖ ਮੇਰੀ ਫ਼ੜਕੇ ਜਦੋਂ ਵੇਖਾਂ ਤੇਰੇ ਵੱਲ
ਖੜ੍ਹ ਕੇ ਮੁੰਡਾ ਆਇਆ ਤੇਰੇ ਪਿੱਛੇ ਤੜਕੇ, ਘਰੇ ਲੜ ਕੇ
ਫ਼ੇਰ ਵੀ ਤੂੰ ਸੁਣਦੀ ਨਾ ਗੱਲ (ਗੱਲ-ਗੱਲ)

Cardi B ਦੇ ਵਰਗੀ walk ਨੀ, ਤੇਰੀ talk ਨੀ
ਲੋਰ ਚੜ੍ਹਦੀ ਐ ਤੇਰੀ ਜਿਵੇਂ ਭੰਗ, ਜੱਟੀਏ

ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ
ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ, ਜੱਟੀਏ
ਨੀ ਤੇਰੀ ਵੰਗ ਜੱਟੀਏ, ਨੀ ਕੀ ਐ ਮੰਗ, ਜੱਟੀਏ?

ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ
ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ, ਜੱਟੀਏ
ਨੀ ਤੇਰੀ ਵੰਗ ਜੱਟੀਏ, ਨੀ ਕੀ ਐ ਮੰਗ, ਜੱਟੀਏ?
ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ

Beca me love a the way she look
And no me love a the way she walk
The smile upon she face like
She wan fe break my heart

Me wan u come up close
Gal I need another dose
Of the loving that I chose
It made me weak from the start

A no lie, when she walk by
I want to catch her eye
Need a glance, need a chance
I will never stop try

Ca her lovin' like a spell
And I can always tell
Ca I'm thinking 'bout her face
And her sweet-sweet smell

Ca Honey Singh, him want the sweet loving thing
A no arrange marriage, horse carriage and no fake ring
Ca true loving is like a blessing fi a king
I found the queen of my dream, and she's not a fling

ਖੁੱਲ੍ਹਾ ਅਸਮਾਣ, ਬਿੱਲੋ, ਖੁੱਲ੍ਹੇ ਅਰਮਾਣ, ਬਿੱਲੋ
ਕੱਢੇ ਮੇਰੀ ਜਾਣ, ਬਿੱਲੋ, ਤੇਰਾ ਤੱਕਣਾ
ਫ਼ੁੱਲਾਂ ਤੋਂ ਵੀ ਹੌਲ਼ੀ ਨੀ ਤੂੰ, 'ਫ਼ੀਮ ਦੀ ਐ ਗੋਲ਼ੀ ਨੀ ਤੂੰ
ਬਾਂਹਾਂ ਉੱਤੇ ਤੇਰਾ ਨੀ ਮੈਂ ਭਾਰ ਚੱਕਣਾ

ਫ਼ਸ ਗਈ ਗਰਾਰੀ, ਪਤਲੋ ਨੂੰ ਅੱਜ ਪੱਟਣੇ ਲਈ
ਲੈ ਲਈ ਆ Ferrari, ਪਤਲੋ ਨੂੰ ਅੱਜ ਚੱਕਣੇ ਲਈ
ਪੈਸਾ ਉਡਾਉਣਾ ਖੁੱਲ੍ਹਾ, ਜਦੋਂ ਤਕ ਤੂੰ ਨਹੀਂ ਮੰਨਣਾ
ਮੈਂ note ਜਾਣੇ ਵਾਰੀ, ਮੈਂ ਖਿੱਚ ਲਈ ਤਿਆਰੀ, yeah

ਸੋਹਣੀਏ, ਜਗਾ ਗਈ ਮੇਰੇ ਭਾਗ ਸੁੱਤੇ ਨੀ
ਤੇਰੇ ਪਿੱਛੇ ਕੱਲ੍ਹ ਪੰਜ-ਸੱਤ ਕੁੱਟੇ ਨੀ
ਫ਼ਿਰਦੇ ਟਿਕਾਈ ਜਾਨ ਤਲ਼ੀ ਉੱਤੇ ਨੀ
Gill-Rony ਤੇਰੇ ਪਿੱਛੇ ਆਂ ਮਲੰਗ, ਜੱਟੀਏ

ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ
ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ, ਜੱਟੀਏ
ਨੀ ਤੇਰੀ ਵੰਗ ਜੱਟੀਏ, ਨੀ ਕੀ ਐ ਮੰਗ, ਜੱਟੀਏ?

ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ
ਦੁੱਧ ਦੀ ਮਲ਼ਾਈ ਜਿਹਾ ਰੰਗ, ਜੱਟੀਏ
ਕਰਦੀ ਰਾਤਾਂ ਨੂੰ ਬੜਾ ਤੰਗ, ਜੱਟੀਏ
ਨੀ ਤੇਰੀ ਵੰਗ ਜੱਟੀਏ, ਨੀ ਕੀ ਐ ਮੰਗ, ਜੱਟੀਏ?
ਨੀ ਤੇਰੇ ਕੂਲ਼ੇ-ਕੂਲ਼ੇ, ਕੂਲ਼ੇ-ਕੂਲ਼ੇ ਅੰਗ, ਜੱਟੀਏ

Oh, Honey Singh and Apache Indian
Anytime we come we a de real champion
Oh, Honey Singh and Apache Indian
When we come in a de dance
We ram it up in a combination



Credits
Writer(s): Jaymeet, Rony Ajnali, Gill Machhrai
Lyrics powered by www.musixmatch.com

Link