Khutti

I just landed in Punjab, it's 8 a.m.
I'm ready to go get that bag.
Diljit, what's up? Let's go

ਓ, full dollar ਆਂ ਜੇਬ 'ਚ ਤੇ ice ਆ Chivas 'ਚ
ਫੁਕਰਾ ਨਹੀਂ ਬਹਿੰਦਾ ਕੋਈ ਸਾਡੀ G-Class 'ਚ
Line'an ਵਿੱਚ ਲਗਦੇ ਨਹੀਂ, ਨਾਮ ਆਉਂਦਾ ਖਾਸ 'ਚ
ਜ਼ਿੰਦਗੀ 'ਚ ਰਾਜੇ ਆਂ ਨੀ, ਇੱਕੇ ਆਂ ਨੀ ਤਾਸ਼ 'ਚ

Rooted ਆਂ ਧਰਤੀ ਨਾ', ਉੱਡੀਏ ਅਕਾਸ਼ 'ਚ
Focus ਆ ਰੂਹ ਦੇ ਉੱਤੇ, ਰੱਖਿਆ ਕੀ ਮਾਸ 'ਚ?
ਖੂਨ 'ਚ ਉਬਾਲ਼ ਜਿਵੇਂ ਅੱਗ ਆ Potash 'ਚ
ਫੁੱਲ ਨਹੀਂ ਆਂ ਜਿਹੜੇ ਨੀ ਤੂੰ ਰੱਖੇਂਗੀ glass 'ਚ

ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ

ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ

Hawk in my bag, then hop on the jet
I see the money, I don't see no threats (uh-huh)
Sendin' Chanel, you passin' the test
Walk in the room like, "Hot bitch, here"

I got bundles in my Birkin, I got lip gloss in my Louis
I could turn your favorite rapper 'to my lil' groupie
Looking like the one, I'm like, "Why mirar, mirar"
These trips to India, let me get my visa, visa

You see my life, it's looking like goals
My money up, but I'm dropping it low
They sendin' the shots, I'm sendin' the low
My Rolls is white, it's matchin' my toes

ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ

ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ
ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ

ਖੁੱਤੀ, super sexy, bitch
You already know what time it is, uh-huh
It's the motherfucking Icy Girl and Diljit
Let's go, from the Bay to Punjab, mwah



Credits
Writer(s): Bernard Alexander Harvey, John Mendoza, Pontus Erik Persson, Diamonte Harper, Gentuar Memishi, Diljit Dosanjh
Lyrics powered by www.musixmatch.com

Link