Ik Tare Wala (From "Ik Tare Wala")

ਹੋ ਹੋ
ਹੋ ਆ ਹੋ ਹੋ

ਮਿਰਜ਼ੇ ਦੇ ਜੰਡ ਕਰੀਰ ਦੀਆਂ
ਜਾਂ ਖਿਵੇਂ ਖਾਂਨ ਸ਼ਮੀਰ ਦੀਆਂ

ਮਿਰਜ਼ੇ ਦੇ ਜੰਡ ਕਰੀਰ ਦੀਆਂ
ਜਾਂ ਖਿਵੇਂ ਖਾਂਨ ਸ਼ਮੀਰ ਦੀਆਂ
ਰਾਂਝੇ ਤੇ ਪੈ ਗਈ ਭੀੜ ਦੀਆਂ
ਜਾਂ ਕਿਸੇ ਚੁਚੱਕ ਜੱਟ ਅਮੀਰ ਦੀਆਂ

ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ

ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਓਏ ਇਕ ਤਾਰੇ ਵਾਲਿਆਂ ਬਾਬਾ

ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ ਓਏ

ਜਾਂ ਸ਼ੇਖ਼ ਫ਼ਰੀਦ ਕਬੀਰ ਦੀਆਂ
ਜਾਂ ਰਾਇ ਬੁਲਾਰ ਦੇ ਪੀਰ ਦੀਆਂ

ਹੋ ਜਾਂ ਸ਼ੇਖ਼ ਫ਼ਰੀਦ ਕਬੀਰ ਦੀਆਂ
ਜਾਂ ਰਾਇ ਬੁਲਾਰ ਦੇ ਪੀਰ ਦੀਆਂ
ਉਸ ਨਾਨਕ ਸ਼ਾਹ ਫਕੀਰ ਦੀਆਂ

ਜਾਂ ਸਾਈਂ ਮੀਆਂ ਮੀਰ ਦੀਆਂ
ਕਿਸੇ ਖ਼ੁਦਾ ਬੰਦ ਰਾਹਗੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ

ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ

ਓਏ ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ

ਦੋ ਤੁਕਾਂ ਸੁਣਾਂ ਜਾ ਹੀਰ ਦੀਆਂ ਹਏ

ਚੋਲੇ ਤੋ ਪਾਟੀ ਲੀਰ ਦੀਆਂ
ਖੰਡੇ ਨਾਲ ਬਣੀ ਲਕੀਰ ਦੀਆਂ
ਹੋ ਚੋਲੇ ਤੋ ਪਾਟੀ ਲੀਰ ਦੀਆਂ
ਖੰਡੇ ਨਾਲ ਬਣੀ ਲਕੀਰ ਦੀਆਂ
ਬੰਦੇ ਤੋਂ ਪੰਜਵੇਂ ਤੀਰ ਦੀਆਂ
ਜਾਂ ਨਲੂਏ ਦੀ ਸ਼ਮਸ਼ੀਰ ਦੀਆਂ
ਜਾਂ ਮਹਾਂਰਾਜੇ ਰਣਵੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਓਏ ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ ਓਏ

ਜਾਂ ਹਾਸ਼ਿਮ ਸ਼ਾਹ ਸਰਕਾਰ ਦੀਆਂ
ਜਾਂ ਪੀਲੂ ਜੇ ਸਰਦਾਰ ਦੀਆਂ ਹਏ
ਜਾਂ ਹਾਸ਼ਿਮ ਸ਼ਾਹ ਸਰਕਾਰ ਦੀਆਂ
ਜਾਂ ਪੀਲੂ ਜੇ ਸਰਦਾਰ ਦੀਆਂ
ਜਾਂ ਪੂਰਨ ਕਾਦਰ ਯਾਰ ਦੀਆਂ
ਜਾਂ ਚਰਨ ਲਿਖਾਰੀ ਪਾਰ ਦੀਆਂ
ਕਿਸੇ ਪਾਕ ਪੰਜਾਬੀ ਵੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਓਏ ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ
ਇਕ ਤਾਰੇ ਵਾਲਿਆਂ ਬਾਬਾ
ਦੋ ਤੁਕਾਂ ਸੁਣਾਂ ਜਾ ਹੀਰ ਦੀਆਂ ਓਏ



Credits
Writer(s): Millind Gaba, Charan Likhari
Lyrics powered by www.musixmatch.com

Link