Opinion

MXRCI

ਹਾਏ, ਆਪ ਦੇ ਕਮਾ ਕੇ ਆਪੇ ਉਡਾ ਦਿੰਨੇ ਆਂ
Ride'an ਤੇ drip'an ਉੱਤੇ ਲਾ ਦਿੰਨੇ ਆਂ
ਹਾਏ, ਮਿੱਤਰਾਂ ਨੂੰ ਦਾਰੂ 'ਚ ਨਵ੍ਹਾ ਦਿੰਨੇ ਆਂ
ਓ, ਐਵੇਂ ਸਾਡੇ ਸ਼ੌਕਾਂ ਨੂੰ ਉਜਾੜਾ ਦੱਸੀ ਜਾਂਦੇ ਆਂ

ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ

ਹੋ, ਪਿਆ ਅਸਲਾ ਐ ਪੱਟਾਂ ਉੱਤੇ, nickel ਹੈ ਵੱਟਾਂ ਉੱਤੇ
ਨਿਸ਼ਾਨਿਆਂ 'ਤੇ ਅੱਖ, ਨਿਗਾਹ ਰੱਖਦੇ ਨਹੀਂ ਲੱਕਾਂ ਉੱਤੇ
ਹੋ, ਡੌਲ਼ਿਆਂ 'ਤੇ ink, ਬਿੱਲੋ, ਦੂਰ-ਨੇੜੇ link
ਨਿੱਘਾ ਗੱਭਰੂ ਬਥੇਰਾ, ਪਾਵੇ leather ਤੂੰ mink, ਬਿੱਲੋ

ਹੋ, ਟੁਰੀਏ ਜੇ 'ਕੱਠੇ, ਹੋ ਜਾਏ ਫਿਰਨੀ block ਨੀ
ਸਾਡੀ ਤੋਰ ਭਲਵਾਨੀ ਬਾਰੇ ਕਹਿਣ G-Walk ਨੀ
ਹੋ, circle ਸਾਡੇ ਨੂੰ ਖਿਲਾਰਾ ਦੱਸੀ ਜਾਂਦੇ ਆਂ

ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ

ਹੋ, hookup, patch up, ਪੱਲੇ ਨਹੀਓਂ ਪੈਂਦਾ ਕੱਖ
ਸਾਨੂੰ ਕਿੱਥੇ ਬਹਿੰਦੇ fit friends with benefit
Relation on ਨਾਲ਼ੇ off, ਹੋ ਗਈ ਦੁਨੀਆ ਨੂੰ ਸੌਖ
ਕਰਾਂ ਇੱਕ ਨੂੰ ਹੀ call, ਓਹੀ one in all

ਹੋ, ਚੱਲਦੇ ਆਂ ਨਾਮ, ਤਾਂ ਹੀ ਰਹਿਣ ਜੁੜਦੇ
ਜਿੱਥੇ ਦਿਲ ਲਾਇਆ, ਉੱਥੋਂ ਕਿੱਥੇ ਮੁੜਦੇ?
ਹੋ, ਵਾਅਦਾ ਸੱਜਣਾ ਨੂੰ ਕੀਤਾ, ਅਸੀਂ ਲਾਰਾ ਦੱਸੀ ਜਾਂਦੇ ਆਂ

ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ

ਪੁੱਛਣ-ਦੱਸਣ ਨਹੀਂ ਆਏ, feel ਚੱਕਣ ਨਹੀਂ ਆਏ
ਨੀ ਕਰਾ ਕੇ ਸਿਰਾ ਜਾਣਾ, ਦਿਨ ਕੱਟਣ ਨਹੀਂ ਆਏ
ਹੋ, ਕੱਢੀ ਪਈ ਆ ਧੁੱਕੀ, aim ਅਰਜਣਾ ਉੱਚੀ
ਮੁੰਡਾ ਆਪ ਹੀ brand, ਨੀ ਤੂੰ ਪਾਈ ਫ਼ਿਰੇ Gucci

ਅੰਬਰ ਵੀ ਨਿੱਕਾ ਐ ਉਡਾਰੀਆਂ ਨੂੰ ਨੀ
ਇੱਕੋ ਉਮਰ ਆ ਘੱਟ ਸਾਨੂੰ ਯਾਰੀਆਂ ਨੂੰ ਨੀ
ਜਿਹੜੇ ਹੱਥੀਂ ਬੂਟੇ ਲਾਏ, ਸਾਨੂੰ ਆਰਾ ਦੱਸੀ ਜਾਂਦੇ ਆਂ

ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਨੀ ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ
ਕਈ ਐਵੇਂ ਮਿੱਤਰਾਂ ਨੂੰ ਮਾੜਾ ਦੱਸੀ ਜਾਂਦੇ ਆਂ.

Credits
Writer(s): Arjan Dhillon
Lyrics powered by www.musixmatch.com

Link