SMUG

Hey, it's Black Virus

ਕਰੇ ਪਟਿਆਲ਼ਿਓਂ ਤੂੰ PhD
ਨੀ ਜੱਟ ਮਾਝੇ ਵਿੱਚ ਹੁੰਦਾ ਐ ਜਾਂ CHD
ਜਦੋਂ ਮਹਿਫ਼ਲਾਂ 'ਚ ਪੀਣ-ਖਾਣ ਢਏ ਹੁੰਨੇ ਆਂ
ਨੀ ਫਿਰ set ਹੋਕੇ motor'an 'ਤੇ ਪਏ ਹੁੰਨੇ ਆਂ

ਹੱਥ ਪਾਉਣ ਆਏ ਵੈਰੀ ਮੁੜਦੇ ਨਹੀਂ ਸੁੱਕੇ
ਭਾਵੇਂ ਸਾਉਣ ਸੁੱਕਾ ਲੰਘ ਜਾਵੇ ਬਾਰਿਸ਼ਾਂ ਤੋਂ ਬਿਣਾਂ

ਜੱਟ ਐਥੋਂ ਤਕ ਆਇਆ ਐ... (ਐਥੋਂ-ਐਥੋਂ)
ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਜੱਟ ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਜੱਟ ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
(ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ)

(ਐਥੋਂ ਤਕ, ਐਥੋਂ ਤਕ, ਸਿਫ਼ਾਰਿਸ਼ਾਂ ਤੋਂ ਬਿਣਾਂ)
(ਐਥੋਂ ਤਕ, ਐਥੋਂ ਤਕ, ਸਿਫ਼ਾਰਿਸ਼ਾਂ ਤੋਂ ਬਿਣਾਂ)

ਜਣਾ-ਖਣਾ ਫ਼ਿਰਦਾ salute ਠੋਕਦਾ
ਚੜ੍ਹਿਆ ਤੂਫ਼ਾਨ ਭਲਾ ਕੌਣ ਰੋਕਦਾ?
Power 'ਚ ਆ ਜਾਏ ਜੀਹਦਾ ਹੱਥ ਫੜ ਲਾਂ
ਮੁੱਲ ਬਿੱਲੋ ਵੇਖ ਮਿੱਤਰਾਂ ਦੀ vote ਦਾ
ਰਾਜਿਆਂ-ਵਜੀਰਾਂ ਨੂੰ ਵੀ ਪਿੱਛੇ ਛੱਡਦੀ
ਗੱਭਰੂ ਦੀ life ਜਵਾਂ ਸ਼ੇਖਾਂ ਵਰਗੀ

ਕਰਾਂਗੇ ਜਵਾਨੀ ਵਿੱਚ ਮੰਨ ਆਈਆਂ, ਬਿੱਲੋ
ਭਾਵੇਂ ਬਚਪਣ ਲੰਘਿਆ ਸ਼ਰਾਰਤਾਂ ਤੋਂ ਬਿਣਾਂ

ਜੱਟ ਐਥੋਂ ਤਕ ਆਇਆ ਐ... (ਐਥੋਂ-ਐਥੋਂ)
ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਜੱਟ ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਜੱਟ ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
(ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ)

(ਐਥੋਂ ਤਕ, ਐਥੋਂ ਤਕ, ਸਿਫ਼ਾਰਿਸ਼ਾਂ ਤੋਂ ਬਿਣਾਂ)
(ਐਥੋਂ ਤਕ, ਐਥੋਂ ਤਕ, ਸਿਫ਼ਾਰਿਸ਼ਾਂ ਤੋਂ ਬਿਣਾਂ)

ਸੋਚਾਂ ਦੇ ਸਮੁੰਦਰਾਂ 'ਚੋਂ ਤਾਰੀ ਮਾਰ ਕੇ
ਅੰਬਰਾਂ 'ਚੋਂ ਮੁੜਿਆ ਉਡਾਰੀ ਮਾਰ ਕੇ
ਟੌਰ-ਟੱਪਾ, ਮਾਰੇ ਪੱਟ ਉੱਤੇ ਥਾਪੀਆਂ
ਮਸਲੇ ਮੁਕਾਵੇ ਮੁੰਡਾ ਤਾੜੀ ਮਾਰ ਕੇ
Easy ਲੈਂਦੇ ਫ਼ਿਰਦੇ ਆਂ ਮਿੱਤਰਾਂ ਨੂੰ ਨੀ
ਕੌਣ ਸਮਝਾਵੇ ਜਾ ਕੇ ਤਿੱਤਰਾਂ ਨੂੰ ਨੀ?

ਓ, ਦਿੰਦੇ ਆਂ ਡਰਾਵੇ Gurjit Gill ਨੂੰ
ਨੀ ਜਿਹੜੇ ਨ੍ਹੇਰਿਆਂ 'ਚ ਤੁਰਦੇ ਨੀ torch'an ਤੋਂ ਬਿਣਾਂ

ਜੱਟ ਐਥੋਂ ਤਕ ਆਇਆ ਐ... (ਐਥੋਂ-ਐਥੋਂ)
ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਜੱਟ ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ
ਜੱਟ ਐਥੋਂ ਤਕ ਆਇਆ ਐ ਸਿਫ਼ਾਰਿਸ਼ਾਂ ਤੋਂ ਬਿਣਾਂ



Credits
Writer(s): Black Virus, Gurjit Gill
Lyrics powered by www.musixmatch.com

Link