Now Forgetting

ਮੈਨੂੰ ਨਹੀਂ ਪਤਾ
ਮੈਂ ਕੀਹਦੇ ਬਾਰੇ ਲਿਖਾਂ
ਮੇਰੀ ਉਹ ਦੁਨੀਆਂ
ਮੈਨੂੰ ਭੁੱਲ ਗਈ ਆ

ਉਹ ਅੱਖੀਆਂ ਦੇ ਸਾਹਵੇ ਆ ਕੇ
ਫਿਰ ਤੋਂ ਰੁੱਲ ਗਈ ਆ
ਹਿਜ਼ਰਾਂ ਦੇ ਬੂਹੇ ਦੇਖ ਕੇ
ਹੇਠਾਂ ਡੁੱਲ ਗਈ ਆ

ਕੁਝ ਅਰਸੇ ਠੋਕਰ ਖਾ ਕੇ ਤੇ
ਮੇਰੀ ਨੀਂਦਰ ਖੁੱਲ ਗਈ ਆ
ਮੇਰੀ ਨੀਂਦਰ
ਖੁੱਲ ਗਈ ਆ



Credits
Writer(s): Kuldeep Singh
Lyrics powered by www.musixmatch.com

Link