Trust Issues

Everything that's happening to you is God is processing you
Every difficult moment you're having, he just processing you
That's all he doin'
Everything you're going through is preparing you for what you asked God for

ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ
ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ

ਓਹ-ਓਹ ਦੇ ਗਈ ਜਾਂਦੇ ਹੋਏ trust issues
ਮੇਰਾ ਟੁੱਟਾ ਨਹੀਂ ਦਿਲ, ਪਰ ਪਏ ਨੇ bruise
ਭੈੜੀ ਸੀ ਤੂੰ ਯਾ ਓਹ ਦਿਨ ਐ ਮਨਹੂਸ
ਪਹਿਲਾਂ ਤੇਰੇ ਸੀ ਬੁੱਲ੍ਹ, ਹੁਣ ਬੁੱਲ੍ਹਾਂ ਤੇ booze

ਕੌਲ-ਕਰਾਰਾਂ ਨੂੰ ਝੂਠਾ ਕਰਾਰਤਾ
ਚੰਗੀ ਸੀ ਰੂਹ, ਤੂੰ ਅੰਦਰੋਂ ਮਾਰਤਾ
ਕਿਸੇ ਨੂੰ ਨੇੜੇ ਨਾ ਹੋਣਦਾਂ ਮੇਰੇ
ਜੇ ਦਿਲ ਦਾ ਸੌਦਾ, ਮੈਂ ਕਰਾਂ ਵਪਾਰ ਨਾ

ਅੱਖਾਂ ਨੇ ਚੜ੍ਹੀਆਂ, ਦਿਸਦੀ Hennessy
ਇਹੀ ਸੀ ਮਿਲ ਗਈ, ਜਦ ਤੂੰ ਹੈ ਨਹੀਂ ਸੀ
"ਕਦੇ ਨਾ ਕਰੂੰਗੀ ਦਗ਼ਾ," ਤੂੰ ਕਹਿੰਦੀ ਸੀ
ਕਰਦੀ ਵਫ਼ਾ ਤਾਂ ਲੋੜ ਈ ਪੈਂਦੀ ਨਹੀਂ

ਉੱਡ ਗਏ ਰੰਗ ਨੇ, ਕੱਪੜੇ ਕਾਲ਼ੇ ਨੀ
ਦਿਲ ਦੇ ਬੂਹੇ ਨੂੰ ਲੱਗ ਗਏ ਤਾਲ਼ੇ ਨੀ
ਗ਼ਮ ਤਾਂ ਨਾਲ਼ ਦੀ seat ਬਿਠਾ ਲਏ ਨੀ
ਫ਼ੇਰਿਆ ਮੂੰਹ ਪਰ੍ਹੇ ਨਾ

ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ
ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ

ਵੱਜੀ ਜਾਏ phone, ਚੱਕਣ ਨੂੰ ਕਰਦਾ ਮੇਰਾ ਨਹੀਂ ਜੀਅ
ਕੱਲੇ ਈ ਸਹੀ, ਲੋਕਾਂ 'ਚ ਹੁੰਦੀ ਐ anxiety
ਖਾਂਦੇ ਨੇ ਦਿਨ, ਨ੍ਹੇਰੇ 'ਚ ਲਗਦੀ ਦੁਨੀਆ ਠੀਕ
ਕਮਰੇ 'ਚੋਂ ਬਾਹਰ ਸੂਰਜ ਨੂੰ ਦੇਖੇ ਹੋਏ ਹੋ ਗਿਆ week

ਪੈ ਜਾਂਦਾ ਸ਼ੱਕ ਜੇ ਹੁਣ ਕੋਈ ਪਿਆਰ ਨਾ' ਬੋਲੇ
ਲੁੱਟ ਲਊ ਫ਼ੇਰ ਜੇ ਜਿੰਦੇ ਮੈਂ ਖੋਲ੍ਹੇ
ਪਹਿਲਾਂ ਤਾਂ ਖੁੱਲ੍ਹੀ ਕਿਤਾਬ ਜਿਹਾ ਸੀ
ਹੁਣ ਬੋਲਾਂ ਵੀ ਨਾ ਜੇ ਕੋਈ ਗੱਲ ਟਟੋਲੇ

ਖਿਲਾਰਤਾ ਜਿਹੜਾ ਸੀ ਸਭ ਨੂੰ ਸਾਂਭਦਾ
ਅੱਗ ਦਾ ਭਰਿਆ, ਪਹਿਲਾਂ ਸੀ calm ਜਿਹਾ
ਹਾਲੇ ਵੀ ਜ਼ਖ਼ਮ ਹਰਾ ਤੇਰੇ ਨਾਮ ਦਾ
ਚਾਹਵਾਂ ਭਰੇ ਨਾ

ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ
ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ

ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ
ਖਾਦੀਆਂ ਨੇ ਸੱਟਾਂ ਤਾਂਹੀ ਪਿਆਰ ਕਰੇ ਨਾ
ਦਿਲ ਕਿਸੇ ਉੱਤੇ ਏਤਬਾਰ ਕਰੇ ਨਾ

सब में कमियाँ हैं, कोई यहाँ बेहतरीन नहीं होता
बात नज़रिए की है, कोई चेहरा हसीन नहीं होता
जनाज़े उठ चुके हैं इस क़दर भरोसे के
अब कोई क़स्में भी खा ले तो यक़ीन नहीं होता



Credits
Writer(s): Navneet Singh, Arshdeep Singh
Lyrics powered by www.musixmatch.com

Link