Romeo

Desi Crew, Desi Crew
Desi Crew, Desi Crew

ਕੱਲਾ-ਕੱਲਾ ਮਾਪਿਆਂ ਦਾ ਪੁੱਤ, ਗੋਰੀਏ
ਰੱਖਿਆ ਤੂੰ ਦਿਲ ਜੀਹਦਾ ਲੁੱਟ, ਗੋਰੀਏ
ਕੱਲਾ-ਕੱਲਾ ਮਾਪਿਆਂ ਦਾ ਪੁੱਤ, ਗੋਰੀਏ
ਰੱਖਿਆ ਤੂੰ ਦਿਲ ਜੀਹਦਾ ਲੁੱਟ, ਗੋਰੀਏ

ਨਿੱਤ ਤੇਰੇ route ਦੇ ਆ ਗੇੜੇ ਮਾਰਦਾ
ਤੇਰੇ ਲਈ ਕਢਾਈ Jeep ਨਵੀਂ-ਨਵੀਂ ਐ

ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ
ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ

ਤੈਨੂੰ ਭਾਵੇਂ ਕਦੇ ਵੀ ਬੁਲਾਇਆ ਨਹੀਂ
ਕਹਿ ਕੇ Romeo ਬੁਲਾਉਂਦੇ ਯਾਰ ਤਾਂ
ਸਾਂਭ ਲੈ ਤੂੰ ਆਪਣੇ ਸਰੂਪ ਨੂੰ
ਕਰੇ ਗੁੱਝੀ ਅੱਖ ਨਾ' ਸ਼ਰਾਰਤਾਂ

ਨੀ ਬਸ ਕਰ, ਬਸ ਕਰ, time ਨਾ ਤੂੰ ਪੈਣ ਦੇ
ਸਬਰਾਂ ਦੇ ਘੁੱਟ ਛੱਡ, ਅੱਖਾਂ 'ਚੋਂ ਪੀ ਲੈਣ ਦੇ
ਆਪਣੀ ਸੁਣਾ ਤੇ ਮੈਨੂੰ ਦਿਲ ਵਾਲ਼ੀ ਕਹਿਣ ਦੇ
ਤੇਰਿਆਂ ਖ਼ਿਆਲਾਂ ਵਿੱਚ busy, busy ਰਹਿਣ ਦੇ

Wallpaper'an 'ਤੇ ਲਾਵਾਂ, ਲੋੜ ਕੋਈ ਨਾ
ਤੇਰੀ ਤਸਵੀਰ ਅੱਖਾਂ ਵਿੱਚ ਰਮੀ ਐ

ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ
ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ

(ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ)
(ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ)
(ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ)
(ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ)

ਯਾਰ ਮੇਰੇ ਜੁੜ ਨਿੱਤ ਮਹਿਫ਼ਲਾਂ 'ਚ ਬਹਿੰਦੇ ਐਂ
ਸੌਂਹ ਤੇਰੀ, ਮਿੱਤਰਾਂ ਦੇ ਮੇਲੇ ਲੱਗੇ ਰਹਿੰਦੇ ਐਂ
ਲਗਦਾ ਨਹੀਂ ਜੀਅ, ਤੇਰੀ ਤਾਂਘ ਦਾ ਐ ਪੱਟਿਆ
"ਕਿੱਥੇ ਆ ਖ਼ਿਆਲ ਤੇਰਾ?" ਯਾਰ ਬੇਲੀ ਕਹਿੰਦੇ ਐਂ

ਹੋ, ਰੱਖਾਂ-ਰੱਖਾਂ ਨੀ ਤੈਨੂੰ ਰਾਣੀ ਮੈਂ ਬਣਾ ਕੇ, ਬਿੱਲੋ
ਦਿਲ ਆਪਣੇ ਦੀ ਦਹਿਲੀਜ਼ 'ਤੇ
ਟੌਰ 'ਤੇ ਸ਼ੁਕੀਨੀ, ਕਰਾਂ own Lamborghini, ਬਿੱਲੋ
ਦੱਸ ਤੂੰ ਡੁੱਲ੍ਹੇਗੀ ਕਿਹੜੀ ਚੀਜ਼ 'ਤੇ

ਕਮਲ਼ਾ ਜਿਹਾ ਦਿਲ ਤੇਰੇ Shivjot ਦਾ
ਤੇਰੇ ਪਿੱਛੇ ਭੱਜ ਹੋਇਆ ਦਮੋ-ਦਮੀ ਐ

ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ
ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ

ਹੋ, ਲੋੜ ਨਾ ਮੈਂ ਸਮਝੀ ਨੀ ਰੋਕ ਕੇ ਬੁਲਾਉਣ ਦੀ
ਝੱਲਦਾ ਖ਼ਿਆਲੀ ਫ਼ਿਰਾਂ ਪੱਖੀਆਂ
ਕਿੱਥੇ-ਕਿੱਥੇ ਲੈਕੇ ਜਾਣਾ ਕੱਢ ਮੈਂ location'an
ਤੇਰੇ ਲਈ ਹੀ ਸਾਂਭ-ਸਾਂਭ ਰੱਖੀਆਂ

ਸੱਜਰੇ ਜਿਹੇ ਪਿਆਰ ਦੀ ਹੋ ਗੱਲ ਵੱਖਰੀ
Feeling'an ਨੇ ਪਾ ਲਈ ਮੈਨੂੰ ਗਲਵੱਕੜੀ
ਰੱਖਣਾ ਐ ਤੈਨੂੰ ਮੈਂ queen ਵਾਂਗਰਾ
ਖਿੱਚ ਲੈ ਤਿਆਰੀਆਂ ਤੇ ਰਹਿ ਤਕੜੀ

ਖੁਸ਼ੀ ਵਾਲ਼ੇ ਅੱਥਰੂ ਨੇ ਆਏ ਕਾਸ ਤੋਂ?
ਕਿਹੜੀ ਗੱਲੋਂ ਦੱਸ ਅੱਖਾਂ ਵਿੱਚ ਨਮੀ ਐ

ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ
ਗੱਭਰੂ ਤਾਂ ਫ਼ਿਰਦਾ ਐ ਜਾਨ ਵਾਰਦਾ
ਖ਼ਬਰਾਂ ਨਹੀਂ ਤੈਨੂੰ, ਇਹ ਤਾਂ ਤੇਰੀ ਕਮੀ ਐ



Credits
Writer(s): Desi Crew
Lyrics powered by www.musixmatch.com

Link