Snap

You already know
It's the Gur Sidhu Music

ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
ਵੇ ਤੂੰ ਦੁਨੀਆ ਲਈ ਖ਼ਬਰਾਂ 'ਚ ਆਉਂਦਾ ਐ
ਮੇਰੇ ਲਈ ਸੁਪਨੇ 'ਚ ਆਉਂਦਾ ਐ

ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
(ਤੂੰ ਜਦੋਂ ਵੀ Snap ਪਾਉਂਦਾ ਐ)

ਛਾਪਾ ਮਾਮਿਆਂ ਦਾ ਪੈਂਦਾ ਨਿੱਤ biweekly
ਜੀਹਨੂੰ ਵੀ ਪੁੱਛੇਗੀ, ਸੁਣੂ "ਬੰਦੇ ਠੀਕ ਨਹੀਂ"
ਤੇ ਮੈਂ ਕੀਹਦੀ ਆ plus two ਨਕਲ ਮਾਰ ਕੇ
ਕੰਮ ਆਡੇ-ਟੇਢੇ ਕੱਢਾਂ ਇੱਕ sign ਮਾਰ ਕੇ

ਸਾਡਾ ਪਿੰਡ ਤੋਂ ਬਿਨਾਂ ਜੇ ਕਿਤੇ ਦਿਲ ਲਗਦਾ
ਦਿਲ ਲੱਗੇ California
ਸਾਡਾ ਤੇਰੇ ਸ਼ਹਿਰ ਸ਼ਰੇਆਮ ਨਾਂ ਚੱਲਦਾ
ਸਾਨੂੰ ਦੱਸਣ ਦੀ ਲੋੜ ਨਹੀਂ ਆ

ਖਿੱਚ ਲੈਂਦਾ ਐ ਕਿਤਾਬਾਂ 'ਚੋਂ ਧਿਆਨ
ਸੋਹਣਾ ਬਣ ਕੇ ਖ਼ਿਆਲ ਆਉਂਦਾ ਐ

ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
(ਤੂੰ ਜਦੋਂ ਵੀ Snap ਪਾਉਂਦਾ ਐ)

Hard ਨੱਪੀ ਨਾ trigger, ਤੇ ਕੰਮ ਨਹੀਓਂ legal
ਤੇ ਕੱਟੇ ਮੇਰਾ ਜਿਗਰ, ਜੱਟਾ
ਕੱਢ ਦਊਂਗਾ glow, ਤੇ ਕੀ ਹੁੰਦੇ ਸਮਝੌਤੇ
ਰਾਜੀਨਾਵਿਆਂ ਲਈ ਕੋਈ ਵੀ ਨਹੀਂ ਥਾਂ

ਨੀ ਓਹ ਮਿਰਜੇ ਨੂੰ ਨੀਂਦ ਆ ਗਈ ਹੋਣੀ ਆਂ
ਮੁੰਡੇ ਅੱਥਰੇ, ਚੁੱਕਦੇ ਨਾ ਅੱਖ ਨੂੰ
ਬੜੇ ਫਿਰਦੇ ਸ਼ਮੀਰ ਪੰਗਾ ਲੈਣ ਨੂੰ
ਪੰਗਾ ਲੈਕੇ ਕਿਵੇਂ bypass ਟੱਪ ਜਾਊ?

ਹਾਏ, ਤੈਨੂੰ ਅੜਿਆ, ਲੜਾਈਆਂ ਬਿਨਾਂ ਕੰਮ ਐ ਕਿ ਨਹੀਂ?
ਆਹੋ, ਕਹਿ ਸਕਦੇ ਆਂ
ਵੇ ਮੈਂ ਮੰਗਾਂ ਤੇਰਾ shoulder ਸਿਰ ਰੱਖਣੇ ਨੂੰ
ਵੈਰੀ ਸਿਰ ਮੰਗਦੇ ਆਂ

ਵੇ ਮੈਂ ਸੁਣਿਆ ਓਹ ਫ਼ਿਰਦੇ ਬਣਾ ਕੇ ਟੋਲੀਆਂ
ਅਸੀਂ ਹੁੰਨੇ ਆਂ ਕੱਲੇ
ਬੜੇ ਫ਼ਿਰਦੇ ਆਂ ਤੇਰੇ ਕੋਲ਼ੋਂ ਮੈਂ ਖੋਣ ਨੂੰ
Cheema Y ਨਾ ਟਲ਼ੇ

ਵੇ car'an ਕਾਲ਼ੀਆਂ ਦੇ ਉੱਤੇ ਚੜ੍ਹ ਕੇ
ਤੂੰ ਬਣਿਆ ਤੂਫ਼ਾਨ ਆਉਂਦਾ ਐ

ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
ਘੋੜਾ ਪੱਟ ਲਾ ਕੇ ਰੱਖਿਆ ਹੁੰਦਾ ਐ
ਤੂੰ ਜਦੋਂ ਵੀ Snap ਪਾਉਂਦਾ ਐ
(ਤੂੰ ਜਦੋਂ ਵੀ Snap ਪਾਉਂਦਾ ਐ)

(ਤੂੰ ਜਦੋਂ ਵੀ Snap ਪਾਉਂਦਾ ਐ)
(ਤੂੰ ਜਦੋਂ ਵੀ Snap ਪਾਉਂਦਾ ਐ)



Credits
Writer(s): Gursimran Singh, Rajnarind Singh
Lyrics powered by www.musixmatch.com

Link