Hollywood

Show Mxrci on it!
(Ha-ha)

ਹੋ, ਸਾਡੀ ਬੋਲ-ਬਾਣੀ ਰੁੱਖੀ, ਗੱਲਾਂ ਸੱਚ ਨੇ
ਸਾਡੇ ਤੌਰ ਤੇ ਤਰੀਕੇ ਸਾਰੇ ਵੱਖ ਨੇ
ਓ, ਗੱਲਾਂ ਸੱਚ ਨੇ, ਗੱਲਾਂ ਸੱਚ ਨੇ
ਹੋ, ਰਿਹਾ ਸ਼ੁਰੂ ਤੋਂ ਸ਼ੌਕੀਨੀ ਵੱਲ ਗੌਰ ਨੀ

ਜਿਹੜਾ ਬੋਲਿਆ, ਦਿਖਾਇਆ ਓਹਨੂੰ ਜ਼ੌਹਰ ਨੀ
ਓ, ਸਾਡੀ ਟੌਹਰ ਨੀ, ਤੂੰ ਕਰ ਗੌਰ ਨੀ
(ਜਿਹੜਾ ਬੋਲਿਆ, ਦਿਖਾਇਆ ਓਹਨੂੰ ਜ਼ੌਹਰ ਨੀ)
(ਓ, ਸਾਡੀ ਟੌਹਰ ਨੀ, ਤੂੰ ਕਰ ਗੌਰ ਨੀ)

Ralph Lauren ਦਾ ਗੱਭਰੂ ਸ਼ੌਕੀਨ ਐਂ
ਤੈਨੂੰ ਫੱਬਦੀ ਆ Gucci ਆਲ਼ੀ jean ਐਂ
ਓਹ ਅੱਖੋਂ ਓਹਲੇ ਨਾ ਤੂੰ ਹੋ ਜਾਈਂ ਬਿੱਲੋ ਰਾਣੀਏ
ਮੁੰਡਾ ਤੇਰੇ ਉੱਤੇ ਮਰੇ ਮਰਜਾਣੀਏ

ਦੱਸ ਕਿੱਥੇ coffee ਪੀਣੀ ਬਹਿ ਕੇ ਕੋਲ਼ ਨੀ?
ਪੂਰਾ ਕਰੂੰ ਤੇਰਾ ਕੱਲ੍ਹਾ-ਕੱਲ੍ਹਾ ਬੋਲ਼ ਨੀ
ਓ, ਕੋਈ ਤੋੜ ਨਹੀਂ ਨੀ ਚੜ੍ਹੇ ਲੋਰ ਨੀ
(ਓ, ਕੋਈ ਤੋੜ ਨਹੀਂ ਨੀ ਚੜ੍ਹੇ ਲੋਰ ਨੀ)

ਹੋ, ਮੇਰੇ ਜਿਗਰ ਦੇ ਟੋਟੇ ਰਹਿੰਦੇ ਨਾਲ਼ ਆ
ਲੰਡੀ-ਪੁੱਚੀ ਦਾ ਜੋ ਰੱਖਦੇ ਖ਼ਯਾਲ ਆ
ਨੀ ਮੇਰੇ ਯਾਰ ਆ, ਤਲਵਾਰ ਆ
(ਨੀ ਮੇਰੇ ਯਾਰ ਆ, ਤਲਵਾਰ ਆ)

ਹੋ, ਪੂਰਾ ਪਿੰਡ ਕਰੇ ਮਾਨ, ਝੰਡੀ ਆਪਣੀ
ਗੱਲ ਪਹੁੰਚਗੀ ਆ Hollywood ਤੱਕ ਨੀ
ਓਏ, ਕੋਈ ਕਾਹਲ਼ ਨਹੀਓਂ ਹੌਲੀ-ਹੌਲੀ ਆਵਾਂਗੇ
ਪੂਰੀ ਜੁਰਤ ਨਾ' ਲਿਖਾਂਗੇ ਤੇ ਗਾਵਾਂਗੇ

ਏਹ ਨਾ ਸੋਚੀਂ, ਬੱਸ ਗੱਲਾਂ ਵਾਲ਼ੇ ਯਾਰ ਆ
ਸਾਡੇ ਕੱਦ ਨਾਲ਼ੋਂ ਉੱਚੇ ਕਿਰਦਾਰ ਆ
ਓ, ਮੇਰੇ ਯਾਰ ਆ, ਨੀ ਤਲਵਾਰ ਆ
(ਓ, ਮੇਰੇ ਯਾਰ ਆ, ਨੀ ਤਲਵਾਰ ਆ)

ਹੋ, ਪੱਕਾ ਯਾਰਾਂ ਦਾ group "ਪਸਤੌਲ" ਨੀ
ਗੋਲੀ ਚੱਲੀ ਦਾ ਖੜਾਕ ਸੁਣੇ ਲਾਹੌਰ ਨੀ
ਓ, ਸ਼ੌਂਕੀ ਘੋੜੀਆਂ ਦਾ ਮੁੱਢ ਤੋਂ ਜਵਾਨ ਆਂ
Nirvair Pannu ਜਾਣਦਾ ਜਹਾਨ ਆਂ

ਚੱਲ ਕਰਲੈ ਕਰਾਰ, ਨਾ ਤੂੰ ਟਾਲ ਨੀ
ਹੋਰ ਚਾਹੀਦਾ ਕੀ ਬਣ ਗਏ star ਨੀ?
ਓ, ਕਲਾਕਾਰ ਨੀ, ਤੇਰਾ ਯਾਰ ਨੀ
(ਓ, ਕਲਾਕਾਰ ਨੀ, ਤੇਰਾ ਯਾਰ ਨੀ)



Credits
Writer(s): Mxrci, Nirvair Pannu
Lyrics powered by www.musixmatch.com

Link