Yeh Kaisi Rut Aayi

(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)
(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)

ਇਹ ਕੈਸੀ ਰੁੱਤ ਆਈ?
ਨੀ ਮਾਂ, ਇਹ ਕੈਸੀ ਰੁੱਤ ਆਈ?
ਇਹ ਕੈਸੀ ਰੁੱਤ ਆਈ, ਨੀ ਮਾਂ?

ਹਿੰਦੂ, ਮੁੱਲਾ, ਸਿੱਖ ਨਾ ਸਮਝਣ
ਹਿੰਦੂ, ਮੁੱਲਾ, ਸਿੱਖ ਨਾ ਸਮਝਣ
ਇੱਕ-ਦੂਜੇ ਨੂੰ ਭਾਈ

(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)
(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)

ਮਰਿਆਂ ਦਾ ਕੀ ਮਾਰਨਾ, ਜਿਹੜੇ ਰੱਬ ਦੇ ਹੋਵਣ ਮਾਰੇ
(ਰੱਬ ਦੇ ਹੋਵਣ ਮਾਰੇ, ਜਿਹੜੇ ਰੱਬ ਦੇ ਹੋਵਣ ਮਾਰੇ)
ਇੱਕ ਰੋਟੀ ਲਈ ੧੦੦-੧੦੦ ਖ਼ੈਰਾਂ ਮੰਗਣ ਯਾਰ ਪਿਆਰੇ
(ਖ਼ੈਰਾਂ ਮੰਗਣ ਯਾਰ ਪਿਆਰੇ, ਖ਼ੈਰਾਂ ਮੰਗਣ ਯਾਰ ਪਿਆਰੇ)

ਜੋ ਸਾਰੇ ਧਰਮਾਂ ਨੂੰ ਮੰਨੇ
ਜੋ ਸਾਰੇ ਧਰਮਾਂ ਨੂੰ ਮੰਨੇ
ਉਸ ਨੂੰ ਕਹਿਣ ਸ਼ੁਦਾਈ

(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)
(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)

ਗੁਰੂਆਂ, ਪੀਰਾਂ ਦੀ ਬਖ਼ਸ਼ਿਸ਼ ਦੇ ਸਦਾ ਝੂਲਦੇ ਝੰਡੇ
(ਸਦਾ ਝੂਲਦੇ ਝੰਡੇ, ਸਦਾ ਝੂਲਦੇ ਝੰਡੇ)
ਹੋ ਜਿੱਥੇ ਪਾਣੀ ਪੰਜ ਦਰਿਆਂ ਦਾ, ਪਿਆਰ-ਮੋਹੱਬਤ ਵੰਡੇ
(ਪਿਆਰ-ਮੋਹੱਬਤ ਵੰਡੇ, ਪਿਆਰ-ਮੋਹੱਬਤ ਵੰਡੇ)

ਉਸ ਪਾਣੀ ਵਿੱਚ ਤਹਿ ਤੋਂ ਜਾ ਕੇ
ਉਸ ਪਾਣੀ ਵਿੱਚ ਤਹਿ ਤੋਂ ਜਾ ਕੇ
ਮਿੱਠੀ ਜ਼ਹਿਰ ਮਿਲਾਈ

(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)
(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)

ਇਹ ਕੈਸੀ ਰੁੱਤ ਆਈ?
ਨੀ ਮਾਂ, ਇਹ ਕੈਸੀ ਰੁੱਤ ਆਈ?
ਇਹ ਕੈਸੀ ਰੁੱਤ ਆਈ, ਨੀ ਮਾਂ?

ਕਾਇਮ ਰਹੇਗੀ ਦੁਨੀਆ ਉੱਤੇ
ਕਾਇਮ ਰਹੇਗੀ ਦੁਨੀਆ ਉੱਤੇ
ਚੰਗਿਆਂ ਦੀ ਚੰਗਿਆਈ

(ਇਹ ਕੈਸੀ ਰੁੱਤ ਆਈ?)
(ਨੀ ਮਾਂ, ਇਹ ਕੈਸੀ ਰੁੱਤ ਆਈ?)
(ਇਹ ਕੈਸੀ ਰੁੱਤ ਆਈ?)
ਇਹ ਕੈਸੀ ਰੁੱਤ ਆਈ, ਨੀ ਮਾਂ?



Credits
Writer(s): Gurdas Maan, Qateel Shifai, Khwaja Parvez, M Rafiq
Lyrics powered by www.musixmatch.com

Link