Sona Sona Soniye (From "Jaal - The Trap")

ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ

ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ
(ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)
ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ
ਆਜਾ-ਆਜਾ, India ਦਾ ਪਿਆਰ ਤੈਥੋਂ ਵਾਰਾਂ

(ਹਾਏ, ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)
ਓਏ, ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ

रूठ कर दिल को मेरे क्यूँ ऐसे तड़पाती है?
इस दीवाने को तरसा के तू कहाँ जाती है?

ਅੱਖ ਸੇ ਮਿਲਾ ਲੈ ਜ਼ਰਾ ਅੱਖ, ਸੋਹਣੀਏ
ਓਏ, ਗੁੱਸੇ ਨੂੰ ਤੂੰ ਪਰ੍ਹਾਂ-ਪਰ੍ਹਾਂ ਰੱਖ, ਸੋਹਣੀਏ
(ਅੱਖ ਸੇ ਮਿਲਾ ਲੈ ਜ਼ਰਾ ਅੱਖ, ਸੋਹਣੀਏ)
(ਗੁੱਸੇ ਨੂੰ ਪਰ੍ਹਾਂ-ਪਰ੍ਹਾਂ ਰੱਖ, ਸੋਹਣੀਏ)

ਜਾਨ, ਮੇਰੀ ਜਾਨ ਲੈਂਦਾ ਇਹ ਤੇਰਾ ਲਿਸ਼ਕਾਰਾ
ਸੋਹਣਾ-ਸੋਹਣਾ (ਸੋਹਣੀਏ, ਨੀ ਰੂਪ ਦਾ ਨਜ਼ਾਰਾ)
(ਹਾਏ, ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)
ਓਏ, ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ

यार, हिंदुस्तानी कोई वादा जब करता है
जान-ए-मन, जीने-मरने से वो नहीं डरता है

ਇਤਨਾ ਗ਼ੁਰੂਰ ਨਹੀਂ ਕਰ, ਸੋਹਣੀਏ
ਰੱਬ ਕੋਲ ਜ਼ਰਾ ਜਿਹਾ ਡਰ, ਸੋਹਣੀਏ
(ਇਤਨਾ ਗ਼ੁਰੂਰ ਨਹੀਂ ਕਰ, ਸੋਹਣੀਏ)
(ਰੱਬ ਕੋਲ ਜ਼ਰਾ ਜਿਹਾ ਡਰ, ਸੋਹਣੀਏ)

प्यार बिना इस दुनिया में किस का होता है गुज़ारा?
ਸੋਹਣਾ-ਸੋਹਣਾ (ਸੋਹਣੀਏ, ਨੀ ਰੂਪ ਦਾ ਨਜ਼ਾਰਾ)

(ਹਾਏ, ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)
ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ
ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ
ਆਜਾ-ਆਜਾ, India ਦਾ ਪਿਆਰ ਤੈਥੋਂ ਵਾਰਾਂ

(ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)
(ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)

(ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)
(ਸੋਹਣਾ-ਸੋਹਣਾ, ਸੋਹਣੀਏ, ਨੀ ਰੂਪ ਦਾ ਨਜ਼ਾਰਾ)



Credits
Writer(s): Anand Raj Anand, Sameer
Lyrics powered by www.musixmatch.com

Link