Munda Baniya Da ("Teriya Meriya Hera Pheriyan")

ਇੱਕ ਮੁੰਡਾ ਫ਼ਿਰਦਾ ਏ ਚੱਕਰ ਚਲਾਉਣ ਨੂੰ
ਮੈਨੂੰ ਭਰਮਾਉਣ ਨੂੰ ਤੇ ਜਾਲ ਜਿਹਾ ਵਿਛਾਉਣ ਨੂੰ
ਹਾਂ, ਇੱਕ ਮੁੰਡਾ ਫ਼ਿਰਦਾ ਏ ਚੱਕਰ ਚਲਾਉਣ ਨੂੰ
ਮੈਨੂੰ ਭਰਮਾਉਣ ਨੂੰ ਤੇ ਜਾਲ ਜਿਹਾ ਵਿਛਾਉਣ ਨੂੰ

ਨੀ ਮੈਂ ਜਿਹੜੀ ਗੱਲ ਆਖਾਂ, ਉਹ ਪਟੱਕ ਮੰਨਦਾ
ਨੀ ਮੁੰਡਾ ਬਾਣੀਆਂ ਦਾ
ਹੋ, ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਹੋ, ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਓ, ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਹਾਂ ਜੀ, ਹਾਂ ਜੀ

ਹੋ, ਚੱਕਰਾਂ 'ਚ ਤੇਰੇ ਹੁਣ ਮੈਂ ਤਾਂ ਪੂਰਾ ਪੈ ਗਿਆ
ਹੋ, ਬਾਣੀਆਂ ਦਾ ਪੁੱਟ ਬੱਸ ਤੇਰੇ ਜੋਗਾ ਰਹਿ ਗਿਆ
(ਹਾਏ ਮੈਂ ਵਾਰੀ ਜਾਵਾਂ)
ਚੱਕਰਾਂ 'ਚ ਤੇਰੇ ਹੁਣ ਮੈਂ ਤਾਂ ਪੂਰਾ ਪੈ ਗਿਆ
ਨੀ ਬਾਣੀਆਂ ਦਾ ਪੁੱਟ ਬੱਸ ਤੇਰੇ ਜੋਗਾ ਰਹਿ ਗਿਆ
(ਲੁੱਟ ਲਿਆ ਜੱਟਾ)

ਹੁਣ ਕਿਸੇ ਤੋਂ ਕਹਾਉਣਾ ਨਹੀਓਂ ਘੱਟ ਬੱਲੀਏ, ਘੱਟ ਬੱਲੀਏ
ਨੀ ਮੁੰਡਾ ਬਾਣੀਆਂ ਦਾ
ਹੋ, ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ
ਨੀ ਮੁੰਡਾ ਬਾਣੀਆਂ ਦਾ (ਓ ਖੁਸ਼ ਕੀਤਾ ਈ)
ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ
ਨੀ ਮੁੰਡਾ ਬਾਣੀਆਂ ਦਾ
ਮੈਂ ਕਿਹਾ, "ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ"
ਨੀ ਮੁੰਡਾ ਬਾਣੀਆਂ ਦਾ

(ਆਹ, ਆਹ)
(ਆਹ, ਆਹ)
(ਆਹ, ਆਹ)
(ਆਹ, ਆਹ)

ਓਹ ਕੁੜਤੇ-ਪਜਾਮੇਂ ਨਾਲ਼ ਦੇਸੀ ਜੁੱਤੀ ਪਾਉਂਦਾ ਏ
Vespa ਦੀ ਥਾਂ ਹੁਣ Bullet ਚਲਾਉਂਦਾ ਏ
ਹਾਂ, ਕੁੜਤੇ-ਪਜਾਮੇਂ ਨਾਲ਼ ਦੇਸੀ ਜੁੱਤੀ ਪਾਉਂਦਾ ਏ
ਨੀ Vespa ਦੀ ਥਾਂ ਹੁਣ Bullet ਚਲਾਉਂਦਾ ਏ

ਓਹਨੂੰ ਚੜ੍ਹਿਆ ਏ ਚਾਅ ਮੁੱਠੇ ਵਾਲ਼ੀ gun ਦਾ
ਨੀ ਮੁੰਡਾ, ਬਾਣੀਆਂ ਦਾ
ਓ, ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਓ, ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ (ਆਹ)

ਹੋ, ਕੁੰਢੀ ਮੁੱਛ ਰੱਖੀ ਹੁੰਦੀ, ਅੱਖ ਰਹਿੰਦੀ ਲਾਲ ਨੀ
(ਸੌਂਹ ਖਾ)
ਹੋ, ਪੰਜ ਸੱਤ ਰੱਖੀ ਦੇ ਲੰਗਾੜੇ ਬਿੱਲੋ ਨਾਲ਼ ਨੀ
(ਆਹ ਗੱਲ ਨਹੀਂ ਠੀਕ ਲੱਗੀ ਮੈਨੂੰ)
ਹੋ, ਕੁੰਢੀ ਮੁੱਛ ਰੱਖੀ ਹੁੰਦੀ, ਅੱਖ ਰਹਿੰਦੀ ਲਾਲ ਨੀ
ਪੰਜ-ਸੱਤ ਰੱਖੀ ਦੇ ਲੰਗਾੜੇ ਸਾਲੇ ਨਾਲ਼ ਨੀ

ਤੂੰ ਕਹੇਂ, ਚੀਰ ਕੇ ਖ਼ਵਾਊਂ ਤੈਨੂੰ ਪੱਟ, ਬੱਲੀਏ
ਨੀ ਮੁੰਡਾ ਬਾਣੀਆਂ ਦਾ (ਨਾ ਬਾਬਾ ਨਾ)

ਹੋ, ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ
ਨੀ ਮੁੰਡਾ ਬਾਣੀਆਂ ਦਾ
ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ
ਨੀ ਮੁੰਡਾ ਬਾਣੀਆਂ ਦਾ
ਮੈਂ ਕਿਹਾ, "ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ"
ਨੀ ਮੁੰਡਾ ਬਾਣੀਆਂ ਦਾ (ਆਹ)

(ਆਹ, ਆਹ)
(ਆਹ, ਆਹ)
(ਆਹ, ਆਹ)
(ਆਹ, ਆਹ)

ਜਾਤ-ਪਾਤ ਵਿੱਚ ਨਾ ਮੈਂ ਕਰਾਂ ਵਿਸ਼ਵਾਸ ਵੇ
ਪਿਆਰ ਵਾਲੇ ਪਰਚੇ 'ਚੋਂ ਕੀਤਾ ਤੈਨੂੰ pass ਵੇ
ਹੋ, ਬਾਣੀਆਂ ਦੇ ਮੁੰਡੇ ਕਦੇ ਹੁਣੇ ਨਹੀਓਂ fail ਨੀ
ਜੱਟਾਂ ਨਾਲ਼ ਪੰਗਾ ਲੈਣਾ, ਐਡਾ ਸੌਖਾ ਖੇਲ ਨਹੀਂ

ਜੰਝ ਮਾਨਸੇ ਤੋਂ ਆਉ ਫਟਾ-ਫੱਟ, ਬੱਲੀਏ
ਨੀ ਮੁੰਡਾ ਬਾਣੀਆਂ ਦਾ
ਬਣਕੇ ਦਿਖਾਉ ਤੈਨੂੰ, ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਹੋ, ਬਣਕੇ ਦਿਖਾਉ ਤੈਨੂੰ ਜੱਟ, ਬੱਲੀਏ
ਆਹ ਮੁੰਡਾ ਬਾਣੀਆਂ ਦਾ
ਬਾਣੀਆਂ ਦਾ ਮੇਰੇ ਪਿੱਛੇ ਪੱਗ ਬੰਨ੍ਹਦਾ
ਨੀ ਮੁੰਡਾ ਬਾਣੀਆਂ ਦਾ
ਮੈਂ ਕਿਹਾ, "ਬਣਕੇ ਦਿਖਾਉ ਤੈਨੂੰ ਜੱਟ" (ਜੱਟ, ਜੱਟ)
ਮੁੰਡਾ ਬਾਣੀਆਂ ਦਾ
(ਆਹੋ, ਲੱਗਦਾ ਤਾਂ ਮੈਨੂੰ ਵੀ ਐ)

(ਆਹ, ਆਹ)
(ਆਹ, ਆਹ)
(ਆਹ, ਆਹ)
(ਆਹ, ਆਹ)



Credits
Lyrics powered by www.musixmatch.com

Link