Haye Juliet (From "Jatt & Juliet 3")

ਹਾਏ, Juliet, ਤੇਰਾ Romeo sad ਨੀ
ਹਾਏ, Juliet, ਸਾਰਾ ਕੁਝ ਲੱਗੇ bad...

ਹਾਏ, Juliet, ਤੇਰਾ ਜੱਟ ਬੜਾ sad ਨੀ
ਹਾਏ, Juliet, ਸਾਰਾ ਕੁਝ ਲੱਗੇ bad ਨੀ
ਹਾਏ, Juliet, ਬੜੀ ਅੱਤ ਚੱਕੀ ਜਾਂਦੀ ਸੀ
ਹਾਏ, Juliet, ਕੀਹਦੇ ਨਾਲ਼ ਨੱਚੀ ਜਾਂਦੀ ਸੀ?

ਹਾਏ, Juliet, ਗੋਰਾ-ਗੋਰਾ ਮੁੰਡਾ ਕੌਣ ਸੀ?
ਹਾਏ, Juliet, ਤੇਰਾ bro ਸੀ ਯਾ known ਸੀ?
ਹਾਏ, Juliet, ਤੇਰਾ ਭਾਈ ਤਾਂ ਨਹੀਂ ਲਗਦਾ
ਹਾਏ, Juliet, ਮੈਨੂੰ shy ਤਾਂ ਨਹੀਂ ਲਗਦਾ

ਹਾਏ, Juliet, ਮੈਨੂੰ ਦਾਲ਼ ਕਾਲ਼ੀ ਲਗਦੀ
ਹਾਏ, Juliet, ਨੀ ਤੂੰ ਜਾਣ ਵਾਲ਼ੀ ਲਗਦੀ
(ਜਾਣ ਵਾਲ਼ੀ ਲਗਦੀ, ਜਾਣ ਵਾਲ਼ੀ ਲਗਦੀ)

ਓ, ਕਿੱਲੇ ਦੇ ਵਿੱਚ ਮੰਗੇ ਕੋਠੀ, ਉਹਨੂੰ ਗੱਡੀ ਚਾਹੀਦੀ ਛੋਟੀ
ਐਥੇ ਖਾਣ ਨੂੰ ਹੈ ਨਹੀਂ ਰੋਟੀ, Romeo road 'ਤੇ
ਤੂੰ ਅੱਜ-ਕੱਲ੍ਹ ਸੌਂਵੇ late, ਅੱਧੀ ਰਾਤੀ ਖੋਲ੍ਹੇ gate
ਤੂੰ ਦੱਸ ਕੀਹਦੀ ਕਰਦੀ wait ਗਲ਼ੀ ਦੇ ਮੋੜ 'ਤੇ

ਹਾਏ, Juliet, ਤੈਨੂੰ Lambo ਕਿਹੜਾ ਦੇ ਗਿਆ?
ਹਾਏ, Juliet, ਸ਼ੀਸ਼ੇ ਕਾਲ਼ੇ ਕਾਹ ਤੋਂ car ਦੇ?
ਹਾਏ, Juliet, ਤੇਰਾ ਰੋਕਾ ਤਾਂ ਨਹੀਂ ਹੋ ਗਿਆ?
ਹਾਏ, Juliet, ਮੇਰੇ ਮੱਥੇ ਗੋਲ਼ੀ ਮਾਰ ਦੇ

ਹਾਏ, Juliet, ਨਸ਼ਾ ਪੀਣ ਵਾਲ਼ਾ ਮਾਰੂ ਐ
ਹਾਏ, Juliet, ਤੇਰੀ Coke ਵਿੱਚ ਦਾਰੂ ਐ
ਹਾਏ, Juliet, ਤੇਰੀ Coke ਵਿੱਚ ਦਾਰੂ ਐ

ਹੋ, ਨਸ਼ਾ ਤੇਰੇ ਵਿੱਚ ਕਿੰਨਾ? Baby, ਨੌ ਬੋਤਲਾਂ ਜਿੰਨਾ
ਤੇ ਮੈਂ ਇੱਕੋ ਸਾਹ ਵਿੱਚ ਪੀਨਾ, ਪੀ ਕੇ ਲੋਰ 'ਤੇ
ਤੂੰ ਰੱਖ ਕੇ ਸਿਰ 'ਤੇ ਬੋਤਲ, ਨੱਚੇ ਟੱਲੀ ਹੋਕੇ total
ਤੇਰੀ ਬਹਿ ਗਈ ਅੜੀਏ vocal ਨੱਚ floor 'ਤੇ

ਹਾਏ, Juliet, ਪੀਣੀ ਛੱਡ ਦੇ scotch ਤੂੰ
ਹਾਏ, Juliet, ਤੇਰੇ ਆਪੇ ਬਾਰੇ ਸੋਚ ਤੂੰ
ਹਾਏ, Juliet, ਨੀ ਤੂੰ ਬੰਦਾ ਫ਼ਿਰੇ ਟੱਪਦੀ
ਹਾਏ, Juliet, ਨੀ ਤੂੰ ਬਹਿਣ ਲੱਗੇ ਸੱਪ ਦੀ

ਹਾਏ, Juliet, ਤੇਰਾ ਜੱਟ ਰੋਵੇ ਰਾਤ ਨੂੰ
ਹਾਏ, Juliet, ਮੈਨੂੰ ਗਾਲ਼ਾਂ ਦਿੰਦਾ dad ਨੀ
ਹਾਏ, Juliet, ਤੇਰਾ ਜੱਟ ਬੜਾ sad ਨੀ
ਹਾਏ, Juliet, ਸਾਰਾ ਕੁਝ ਲੱਗੇ bad ਨੀ

ਹਾਏ, Juliet, ਗੋਰਾ-ਗੋਰਾ ਮੁੰਡਾ ਕੌਣ ਸੀ?
ਹਾਏ, Juliet, ਤੈਨੂੰ Lambo ਕਿਹੜਾ ਦੇ ਗਿਆ?
ਹਾਏ, Juliet, ਸ਼ੀਸ਼ੇ ਕਾਲ਼ੇ ਕਾਹ ਤੋਂ car ਦੇ?



Credits
Writer(s): Jaani, Bunny
Lyrics powered by www.musixmatch.com

Link