Ishq Kaafir

ਜਦ ਜਦ ਵੀ ਦਿਲ ਮੇਰਾ ਯਾਦ ਕਰੇ
ਤੇਰੇ ਲਈ ਰੂਹ ਬਰਬਾਦ ਕਰੇ
ਜਦ ਜਦ ਵੀ ਦਿਲ ਮੇਰਾ ਯਾਦ ਕਰੇ
ਤੇਰੇ ਲਈ ਰੂਹ ਬਰਬਾਦ ਕਰੇ
ਰੋ ਰੋ ਕੇ ਉਹਨੂੰ ਕਹਿੰਦੀ ਰਹੀ
ਅਜ਼ਮਾ ਲੈ ਤੂੰ ਅਜ਼ਮਾ ਲੈ ਤੂੰ
ਇਸ਼ਕ ਕਾਫਿਰ ਮੇਰੇ ਪਿਛੇ ਪੈ ਗਿਆ
Allah ਮੇਰੀ Allah ਮੇਰੀ Allah ਮੇਰੀ ਜਾਨ ਬਚਾ ਲੈ ਤੂੰ
ਇਸ਼ਕ ਕਾਫਿਰ ਮੇਰੇ ਪਿਛੇ ਪੈ ਗਿਆ
Allah ਮੇਰੀ ਜਾਨ ਬਚਾ ਲੈ ਤੂੰ
ਮੈਂ ਰੋਨੀ ਆ ਕਦੇ ਹੱਸਦੀ ਨਹੀਂ
ਦੁੱਖ ਕਿਸੇ ਨੂੰ ਆਪਣਾ ਮੈਂ ਦੱਸਦੀ ਨਹੀਂ
ਇੱਕ ਆਦਤ ਆਪਣੀ ਮੈਂ ਬਦਲ ਲਈ
ਉਹਦੀ ਉੰਗਲਾਂ ਤੇ ਹੁਣ ਨੱਚਦੀ ਨਹੀਂ
ਉਹਦੇ ਪਿਆਰ ਲਈ ਦਿਲਾ ਮੇਰਿਆ
Dhokhe ਏ ਕਿੰਨੇ ਖਾ ਲਏ ਤੂੰ
ਇਸ਼ਕ ਕਾਫਿਰ ਮੇਰੇ ਪਿਛੇ ਪੈ ਗਿਆ
Allah ਮੇਰੀ Allah ਮੇਰੀ Allah ਮੇਰੀ ਜਾਨ ਬਚਾ ਲੈ ਤੂੰ
ਇਸ਼ਕ ਕਾਫਿਰ ਮੇਰੇ ਪਿਛੇ ਪੈ ਗਿਆ
Allah ਮੇਰੀ ਜਾਨ ਬਚਾ ਲੈ ਤੂੰ
ਸ਼ਹਿਰ ਚ ਕੋਈ ਥਾਂ ਨਹੀਂ ਮਿਲਦਾ
ਸ਼ਾਹ ਕੀ ਲੈਣਾ ਸ਼ਾਹ ਨਹੀਂ ਮਿਲਦਾ
ਤੂੰ ਜੋ ਅੱਖਾ ਬਰ ਲਈਆ
ਸਾਨੂੰ ਘਰ ਦਾ ਰਾਹ ਨਹੀਂ ਮਿਲਦਾ
ਇਹ ਜਖ਼ਮ ਇਸ਼ਕ ਦੇ ਸੌਖੇ ਨਾ
Dhokha ਵੀ ਹਾਏ ਦਿੱਤਾ Dhokhe ਨਾਲ
ਅਸੀ Raj ਅਜੇ ਵੀ ਤੇਰੇ ਆ ਇਹ ਗੱਲ ਖੁਦ ਨੂੰ ਸਮਝਾ ਲੈ ਤੂੰ
ਇਸ਼ਕ ਕਾਫਿਰ ਮੇਰੇ ਪਿਛੇ ਪੈ ਗਿਆ
Allah ਮੇਰੀ Allah ਮੇਰੀ Allah ਮੇਰੀ ਜਾਨ ਬਚਾ ਲੈ ਤੂੰ
ਇਸ਼ਕ ਕਾਫਿਰ ਮੇਰੇ ਪਿਛੇ ਪੈ ਗਿਆ
Allah ਮੇਰੀ ਜਾਨ ਬਚਾ ਲੈ ਤੂੰ



Credits
Writer(s): Raj Fatehpur
Lyrics powered by www.musixmatch.com

Link