Air Hostess

ਹੁਸਨ ਐ ਕਹਿਰ, ਯਾਰੋਂ
ਨਿੱਤ ਆਉਂਦੀ ਸੈਰ, ਓਹ ਨਜ਼ਾਰੇ ਲੈਂਦੀ ਆ

ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ
ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ

ਹੋ, like a diamond in the sky, ਕਿੱਥੇ ਗਈ? ਕਿੱਥੋਂ ਆਈ?
ਹਾਏ, Miami, ਕੀ Dubai, fit-fine, ਹਾਏ, fine
ਬੱਦਲ਼ਾਂ ਨਾ' ਖਹਿੰਦੀ ਆ (ਬੱਦਲ਼ਾਂ ਨਾ' ਖਹਿੰਦੀ ਆ)

ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ
ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ

ਜਹਾਜ ਵਿੱਚ catwalk, ਤੁਰਦੀ ਐ tik-tok
Heel'an ਉੱਤੇ, ਦੇਖ ਲੈ ਓਹ hit ਬੜੀ Reel'an ਉੱਤੇ
ਗੱਲ ਕਰਦੀ ਆ sugar coated, point to be noted

ਕੋਈ number, ਕੋਈ date ਦੇ ਲਈ ਪੁੱਛਦਾ
ਸਾਹ ਨਾ ਆਵੇ ਸੁਖ ਦਾ
ਆਸ਼ਿਕਾਂ ਨੂੰ ਸਹਿੰਦੀ ਆ (ਆਸ਼ਿਕਾਂ ਨੂੰ ਸਹਿੰਦੀ ਆ)

ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ
ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ

ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ
ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ

ਘੁੰਮਦੀ ਐ ਦੁਨੀਆ ਤੇ ਚੁੰਮਦੀ ਐ photo ਯਾਰ ਦੀ
Land ਹੋਕੇ phone ਜਦੋਂ ਮਿੱਤਰਾਂ ਨੂੰ ਮਾਰਦੀ
ਕਰਦੀ ਐ call, ਆਖੇ "Miss you"
ਕਿੰਨਾ ਚੰਗਾ ਹੋਵੇ, ਕਿਤੇ ਨਾਲ਼ ਹੋਵੇ ਤੂੰ (ਕਿਤੇ ਨਾਲ਼ ਹੋਵੇ ਤੂੰ...)

ਵੱਡੀ ticket'an ਓਹ ਰੱਖੀ ਫ਼ਿਰੇ
ਹੋਰਾਂ ਨੂੰ ਦੱਸੀ ਫ਼ਿਰੇ, ਜੁਦਾਈਆਂ ਸਹਿੰਦੀ ਆ

ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ
ਜੱਟ ਦੀ air hostess ਸਹੇਲੀ
ਮਿੱਤਰੋਂ, ਹਵਾ 'ਚ ਰਹਿੰਦੀ ਆ

Mxrci



Credits
Writer(s): Arjan Dhillon
Lyrics powered by www.musixmatch.com

Link