Well known

ਵੱਟਾਂ ਆਲੀ ਪੱਗ ਓੁੱਤੇ ਕਾਲੀ shade ਜੜੀ
ਮਾਲਵੇ 'ਚ ਪੈਂਦਾ ਸ਼ੋਰ ਗੁੱਡੀ ਅੰਬਰੀਂ ਆ ਚੜੀ ਨੀਂ
ਏਰੀਏ ਦੇ ਵਿੱਚ ਤੇਰੇ ਬੋਲਦਾ ਏ ਨਾਮ
ਸੁਣ ਅੱਲੜਾਂ ਵੀ ਹੁੰਦੀਆਂ Freeze ਗੋਰੀਏ
Durrrraahhh
ਨਖਰਿਆਂ ਤੇਰੇ ਇਹੇ ਮੇਚ ਆਉਣਾ ਨਈਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨਈਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ

ਪਿੱਛੇ ਪਿੱਛੇ ਆਉਂਦੀਆਂ ਬਥੇਰੀਆਂ ਤੋਂ ਪੁੱਛ
Time ਮਿਲਨ ਲਈਂ ਮੰਗਦੀਆਂ ਜਿਹੜੀਆਂ ਤੋਂ ਪੁੱਛ
ਹਰ ਪਲ ਮੇਰੀ move ਉੱਤੇ ਅੱਖ ਰੱਖਦੀਆਂ
ਗੂਰੁ ਘਰ ਮੱਥੇ ਟੇਕਦੀਆਂ ਜਿਹੜੀਆਂ ਤੋਂ ਪੁੱਛ
ਦੁਨੀਆਂ ਤੇ ਐਸੀ ਕੋਈ ਸ਼ੈਅ ਨੀ ਬਣੀਂ
ਜੋ ਮਿੱਤਰਾਂ ਨੂੰ ਸਕਦੀ ਖਰੀਦ ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨੀਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨੀਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ

ਨਾਂ ਦੇਖੇ ਦਿਨ ਕੀ ਦੁਪਿਹਰ ਨੀਂ ਇਹ ਰਹਿੰਦੇ ਚੱਤੋ ਪਹਿਰ
ਯਾਰ ਯਾਰਾਂ ਦੇ ਯਰਾਨੇਂ ਮੁੱਲ ਪੁਗਦੇ ਆ ਵੈਰ
ਰੰਨਬਾਜੀ ਸ਼ੋਸ਼ੇਬਾਜੀ ਤਾਂ blood ਵਿੱਚ ਨਾਂ
ਜੇ ਕੋਈ ਕਰਦਾ ਚਲਾਕੀਆਂ ਬਣਾਉਂਦੇ ਉਹਦਾ ਟੈਰ
ਅਣਖਾਂ ਤੇ ਜੁਰਤਾਂ ਦੀ ਗੱਲ ਕਰਦਾ
ਇਸ਼ਕਾਂ ਦੇ ਬੀਜੇ ਨਹੀਉਂ ਬੀਜ ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨਈਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨਈਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ

ਸਾਲ ਹੋਗਿਆ ਰਕਾਨੇ ਤੈਨੂੰ time ਗਾਲਦੀ ਨੂੰ,
ਵਾਲ Bob ਜਿਹੇ ਕਰਾਕੇ Long wavy ਜੇ ਬਣਾਕੇ
ਨਈਂਉਂ ਆਉਂਣਾ ਤੇਰੇ ਹੱਥ Hella Top Class ਜੱਟ
Belly button ਪਵਾਕੇ ਨੱਕ ਵਿੱਚ ਕੋਕਾ ਪਾਕੇ
Jassar ਦਾ Lavish Style ਦੱਸਦੀ
ਪੈਂਟ ਉੱਤੇ ਪਾਈ ਜੋ creez ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨਈਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ
ਨਖਰਿਆਂ ਤੇਰੇ ਇਹੇ ਮੇਚ ਆਉਣਾ ਨਈਂ
ਗੱਭਰੂ ਆ ਸਿਰੇ ਆਲੀ ਚੀਜ ਗੋਰੀਏ



Credits
Writer(s): Jassar 47
Lyrics powered by www.musixmatch.com

Link