Naa Ji Naa

ਤੁਸੀਂ ਛੱਡੋ ਨਾ ਜੀ ਦਿਲ, ਥੋਨੂੰ ਛੱਡ ਕੇ ਨਹੀਂ ਜਾਂਦੇ
ਰਹੋ ਬੇਖ਼ੌਫ਼ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ
ਤੁਸੀਂ ਛੱਡੋ ਨਾ ਜੀ ਦਿਲ, ਥੋਨੂੰ ਛੱਡ ਕੇ ਨਹੀਂ ਜਾਂਦੇ
ਰਹੋ ਬੇਖ਼ੌਫ਼ ਜ਼ਿੰਦਗੀ ਚੋਂ ਕੱਢ ਕੇ ਨਹੀਂ ਜਾਂਦੇ

ਨਾ ਜੀ ਨਾ, ਨਾ-ਨਾ-ਨਾ
ਨਾ-ਨਾ, ਐਵੇਂ ਅੱਖੀਆਂ ਨਾ ਭਰ ਲੈਣਾ

ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ

ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਆਪਾਂ ਤੇ ਓਦਾਂ ਹੀ ਕਰ ਲੈਣਾ

ਤੁਸੀਂ ਇਕ ਵਾਰੀ ਜਦੋਂ ਰਵੋ
ਸਾਡਾ ੧੦੦ ਵਾਰੀ ਦਿਲ ਟੁੱਟਦਾ
ਖੋਡੇ ਬਿਨਾਂ ਤਾਂ ਕਸਮ ਖੁਦਾ ਦੀ
ਖੁੱਲੀ ਹਵਾ ਵਿਚ ਸਾਡਾ ਦਮ ਘੁੱਟਦਾ

ਕੁੱਝ ਦਿਸਦਾ ਨਹੀਂ ਅੱਖੀਆਂ ਨੂੰ
ਪੈਰ ਚਲਦੇ ਨਹੀਂ ਇਕ ਵੀ ਕਦਮ
ਜਦੋਂ ਕਿਸੇ ਮਜਬੂਰੀ ਕਰਕੇ
ਥੋਡੇ ਹੱਥਾਂ ਵਿੱਚੋਂ ਸਾਡਾ ਹੱਥ ਛੁੱਟਦਾ

ਹਾਂ ਜੀ ਹਾਂ, ਹਾਂ-ਹਾਂ-ਹਾਂ
ਹਾਂ-ਹਾਂ, ਦੂਰੀ ਥੋੜ੍ਹੀ ਜਿਹੀ ਤੇ ਜਰ ਲੈਣਾ

ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ

ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਆਪਾਂ ਤੇ ਓਦਾਂ ਹੀ ਕਰ ਲੈਣਾ

ਚੁੱਕੀ ਕਲਮ ਤੇ ਹੋਇਆ ਸ਼ਾਇਰ
Jaani ਪਿਆਰ 'ਚ ਪਤਾ ਏ ਸਬ ਨੂੰ
ਕਿੱਥੇ ਜਾਵਾਂਗੇ ਦਗ਼ਾ ਕਰਕੇ
ਕੀ-ਕੀ ਦੇਵਾਂਗੇ ਜਵਾਬ ਰੱਬ ਨੂੰ?

ਇਸ ਧਰਤੀ 'ਤੇ ਮਿਲਣੀ ਨਹੀਂ ਥਾਂ
ਇਹ ਭੁੱਲ ਕੇ ਨਹੀਂ ਪਾਪ ਕਰਨਾ
ਮੁੱਖ ਮੋੜ ਕੇ ਤੁਹਾਡੇ ਮੁੱਖ ਤੋਂ
ਮੁੱਕ ਸਕਦੇ ਨਹੀਂ ਅਸੀਂ ਤਾਂ ਵਿਖਾ ਜੱਗ ਨੂੰ

ਸਾਹ 'ਚ ਸਾਹ, ਸਾਹ ਜੀ ਸਾਹ
ਸਾਹ-ਸਾਹ, ਸਾਡੇ ਬਿਨਾਂ ਨਹੀਓਂ ਡਰ ਲੈਣਾ

ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ

ਤੁਸੀਂ ਜਿੱਦਾਂ ਕਹਿਣਾ ਜੀ ਲੈਣਾ
ਤੁਸੀਂ ਜਿੱਦਾਂ ਕਹਿਣਾ ਮਰ ਲੈਣਾ
ਤੁਸੀਂ ਕਰੋ ਤੇ ਇਸ਼ਾਰਾ ਯਾਰਾ
ਆਪਾਂ ਤੇ ਓਦਾਂ ਹੀ ਕਰ ਲੈਣਾ
ਆਪਾਂ ਤੇ ਓਦਾਂ ਹੀ ਕਰ ਲੈਣਾ



Credits
Writer(s): B Praak, Jaani
Lyrics powered by www.musixmatch.com

Link