Flame (feat. Arsh Jordan)

ਚਿਹਰੇ ਵੇਖ sad ਕੀਤੇ, ਖੜੇ ਵੇਖ ਭਰੇ ਪੀਤੇ
ਉਤੋ ਥੱਲੋ ਸਾਰੇ ਸੀਤੇ,ਕਰਦੇ blame ਆ ਨੀ
ਸ਼ੇਰ ਦੀ ਏ ਤੋਰ ਮੇਰੀ, ਗਲ ਕਰੇ ਹੋਰ ਕੇਹੜੀ
ਤੇਜ ਰਫਤਾਰ ਜੇਹੜੀ, ਚਲਦੀ train ਆ ਨੀ
ਰੋਕਿਆ ਮੈਂ ਅੜ੍ਹਦਾ ਨੀ, ਲੰਡੂਆ ਤੋ ਖੜਦਾ ਨੀ
ਯੱਕੇ ਹੀ ਮੈਂ ਕੱਢਦਾ ਨੀ, ਜਦੋ ਕੀਤੇ aim ਆ ਨੀ
ਬੰਬ ਕੱਢ name ਆ ਨੀ,ਜੇਬਾ ਵਿਚ fame ਆ ਨੀ
ਕਈਆਂ ਲਈ ਮੈਂ bad ਬੜਾ, ਕੱਢ ਦਾ flame ਆ ਨੀ

ਯਾਰਾ ਨੂ ਨਾ use ਕਰਾ, ਕੰਮ ਆਪ choose ਕਰਾ
Huge ਚ views ਕਰਾ, Record ਕੀਤੇ ਕੈਮ ਆ ਨੀ
ਏਕ ਗੱਲੋ mad ਆ ਨੀ, ਏਹਥੇ ਕੀਤੀ add ਆ ਨੀ
ਜੇਹੜਾ red hand ਆ ਨੀ, ਉਹਨਾਂ ਉਤੇ shame ਆ ਨੀ
Shit talk ਕਰਦਾ ਨੀ, ਬਿਨਾ ਗਲੋ ਲੜਦਾ ਨੀ
ਸਿਦੀ ਪਾਉੜੀ ਚੜਦਾ ਨੀ, ਸੱਪਾਂ ਦੀ game ਆ ਨੀ
ਬੰਬ ਕੱਢ name ਆ ਨੀ, ਜੇਬਾ ਵਿਚ fame ਆ ਨੀ
ਕਈਆਂ ਲਈ ਮੈਂ bad ਬੜਾ, ਕੱਢ ਦਾ flame ਆ ਨੀ

ਇੱਕ ਗਲ ਆਖੀ ਬਾਪੂ, ਪਿਠ ਉਤੇ ਥਾਪੀ ਨਾਲੇ
ਹੱਥ ਵਿਚ hockey ਤੇ,Believe ਵੀ ਤਾ same ਆ ਨੀ
Net ਉਤੇ ਪਾਉਦਾਂ ਗਾਣੇ, ਉਚੀ ਉਚੀ ਰੋਣ ਸਾਰੇ
Talent ਨੀ ਪਾੜੇ ਜਾਣੇ,ਕਰਦੇ claim ਆ ਨੀ
ਹਰ ਪਾਸੇ ਨਾਂ ਅਉਦਾ,ਸ਼ਾਇਦ ਮੇਂ ਨਾ ਗਾਉਦਾ
ਜੱਟ ਜੇ ਜਿਉਦਾ ਹੁੰਦਾ, ਮੂਸੇਵਾਲਾ name ਆ ਨੀ
ਬੰਬ ਕੱਢ name ਆ ਨੀ, ਜੇਬਾ ਵਿਚ fame ਆ ਨੀ
ਕਈਆਂ ਲਈ ਮੈਂ bad ਬੜਾ,ਕੱਢ ਦਾ flame ਆ ਨੀ

ਕਾਰਾ ਦਾ ਹੀ ਸ਼ੋਂਕ ਆ ਨੀ, ਕੁੱਤੇ ਰਹੇ ਭੌਂਕ ਆ ਨੀ
Door ਕਰੇ knock ਆ ਨੀ, ਬਾਹਰ ਖੜੀ fame ਆ ਨੀ
ਗੀਤਾ ਵਿਚ ਲੜਦਾ ਨੀ, ਡੈਡੀ ਡੈਡੀ ਕਰਦਾ ਨੀ
ਪਾਣੀ ਵਾਂਗੂੰ ਹੜਦਾਂ ਨੀ, ਵੇਖ ਜਿਵੇਂ dame ਆ ਨੀ
Gill ਨਾਮ good ਆ ਨੀ, Rio ਨਾਲ hood ਆ ਨੀ
ਸਫੈਦਿਆਂ ਦੀ wood ਆ ਤੇ, ਜਚਦੇ frame ਆ ਨੀ
ਬੰਬ ਕੱਢ name ਆ ਨੀ, ਜੇਬਾ ਵਿਚ fame ਆ ਨੀ
ਕਈਆਂ ਲਈ ਮੈਂ bad ਬੜਾ, ਕੱਢ ਦਾ flame ਆ ਨੀ



Credits
Writer(s): Sharanjeet Kaur
Lyrics powered by www.musixmatch.com

Link