Inni Soni

ਤੂ ਇੰਨੀ ਸੋਹਣੀ ਏ
ਤੂ ਜੋ ਪਾਏ ਬੜਾ ਜਚਦਾ
ਤੇਰੇ ਉੱਤੇ ਤੇ ਖੋਟਾ ਕੋਕਾ
ਸੋਨੇ ਵਾਂਗੂ ਜਚਦਾ
ਲੱਖਾਂ ਦੀ ਕੌੜੀ ਏ
ਕੇ ਮੈਂ ਲੱਭਾ ਰਾਹਾਂ ਰੱਬ ਦਾ
ਜੋ ਵੇਖੇ ਤੈਨੂੰ ਹੋਜੇ ਓਹਨੂੰ ਰੱਬ ਦਾ ਸਜਦਾ

ਤੂ ਇੰਨੀ ਸੋਹਣੀ ਏ
ਤੂ ਇੰਨੀ ਸੋਹਣੀ ਏ
ਇੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ

ਹਾਏ, ਝਾਂਝਰ ਤੇ ਚਮਕੇ ਤੇਰੇ
ਸਾਜਿਸ਼ ਹੈ ਕਰਦੇ ਪਏ
ਦੇਖੋ ਤੇਰੇ ਉੱਤੇ ਚਚਨ ਕਿੰਨਾ ਮਰਦੇ ਪਏ
ਐਵੇ ਜੀ ਕੁਰਤੀ ਪਾਈ
ਸੋਹਣੀ ਹੈ ਲੱਗਦੀ ਪਈ
ਸਾਰੇ ਆ ਕੇ ਪੁੱਛਦੇ ਸਾਨੂੰ ਵੀ
ਦੱਸੋ ਕਿੱਥੋਂ ਲਈ
ਤੂ ਕਿੱਥੋਂ ਲਈ ਸਾਨੂੰ ਵੀ
ਦੱਸੋ ਕਿੱਥੋਂ ਲਈ

ਤੂ ਮੰਨ ਮੋਨੀ ਐ ਕੇ ਮੈਂ ਖੁਦ ਤੇ ਹੀ ਹੱਸਦਾ
ਕੇ ਤੇਰੇ ਲਾਗੇ ਦੇਖੋ ਮੈਂ ਵੀ ਕਿੱਥੇ ਆ
ਜਚਦਾ ਨਾ ਕੋਈ ਅੱਖਰ ਹੈ ਨਾ ਹੋ ਵੇ ਨਹੀ ਸੱਕਦਾ
ਜੋ ਤੈਨੂੰ ਦੱਸੇ ਓ ਹੈ ਮੈਨੂੰ ਕਿੰਨਾ ਸੋਹਣਾ ਲਗਦਾ

ਤੂ ਇੰਨੀ ਸੋਹਣੀ ਏ
ਇੰਨੀ ਸੋਹਣੀ ਏ
ਇੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਹਾਏ

ਐ ਜਿਹੜਾ ਚੰਨਾ ਏ
ਉਹ ਵੀ ਮੈਨੂੰ ਇਹੀ ਦੱਸਦਾ
ਕੇ ਤੇਰੇ ਜਿਹਾ ਦੇਖੋ ਉਹਵੀ ਕਿੱਥੇ ਹੋ ਸੱਕਦਾ
ਤੂ ਇੰਨੀ ਸੋਹਣੀ ਏ
ਤੂ ਇੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਤੂ ਕਿੰਨੀ ਸੋਹਣੀ ਏ
ਹਾਏ



Credits
Writer(s): Arjun Kanungo, Prince Sharma
Lyrics powered by www.musixmatch.com

Link