Fakeer Banke

ਕਿਤੇ ਤਾਰਿਆਂ ਦੀ ਛਾਵੇਂ
ਕਿਤੇ ਬੱਦਲਾਂ ਦੇ ਉਹਲੇ
ਕਿਤੇ ਤਾਰਿਆਂ ਦੀ ਛਾਵੇਂ
ਕਿਤੇ ਬੱਦਲਾਂ ਦੇ ਉਹਲੇ
ਮੈਂ ਤਾਂ ਰੁੱਸੀ ਨੂੰ ਮਨਾਵਾਂ
ਤੂੰ ਤਾਂ ਕਦੇ ਵੀ ਨਾ ਬੋਲੇਂ

ਜੁਲਫਾਂ ਹਟਾਵਾਂ
ਤੇਰੇ ਨਾਲ ਪਰਛਾਵਾਂ
ਜੁਲਫਾਂ ਹਟਾਵਾਂ
ਤੇਰੇ ਨਾਲ ਪਰਛਾਵਾਂ
ਤੇ ਤੂੰ ਜਿੱਥੇ ਵੀ ਬੁਲਾਵੇ
ਵੇ ਮੈਂ ਭੱਜ ਭੱਜ ਆਵਾਂ
ਸਾਡੇ ਦਿਲ ਵਿੱਚ ਵੱਜ ਜਾ ਤੂੰ
ਤੀਰ ਬਣਕੇ

ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
(ਬਣਕੇ-ਬਣਕੇ)

ਦੋਨਾਂ ਦੇ ਦਿਲਾਂ ਦੇ ਵਿੱਚ
ਹੋਲ ਜਿਹੇ ਪੈਂਦੇ ਨੇ
ਦੇਖਿਆਂ ਬਿਨਾਂ ਨਾ ਦਿਲਾਂ
ਚੈਨ ਸਾਨੂੰ ਪੈਂਦੇ ਨੇ
ਸੋਹਣਿਆਂ ਤੋਂ ਸੋਹਣੇ ਚਿਹਰੇ
ਲੱਗਦੇ ਫਜ਼ੂਲ ਨੇ
ਇਸ਼ਕਾਂ ਚ ਦਿਲ ਦਿਲਾਂ
ਕਾਬੂ ਕਿੱਥੇ ਰਹਿੰਦੇ ਨੇ

ਉਹਦੀਆਂ ਅਦਾਵਾਂ
ਦੇਖ ਸਭ ਭੁੱਲ ਜਾਵਾਂ
ਉਹਦੀਆਂ ਅਦਾਵਾਂ
ਦੇਖ ਸਭ ਭੁੱਲ ਜਾਵਾਂ
ਕੋਈ ਸੁਲਹਾ ਕਰਵਾ ਦੇ
ਹਾਏ ਵਜ਼ੀਰ ਬਣਕੇ

ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ (ਬਣਕੇ)
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ (ਬਣਕੇ)
ਸੋਹਣੀ ਨੂੰ ਮਣਾਵਾਂ ਮੈਂ ਫਕੀਰ ਬਣਕੇ (ਬਣਕੇ)



Credits
Writer(s): Jassa Dhillon
Lyrics powered by www.musixmatch.com

Link