Life

ਦੱਸ ਕਿੱਥੇ ਚੱਲੀ (ਦੱਸ ਕਿੱਥੇ ਚੱਲੀ)
ਤੂੰ ਕੱਲੀ-ਕੱਲੀ (ਤੂੰ ਕੱਲੀ-ਕੱਲੀ)
ਮੁੰਡੇ town ਦੇ ਤੂੰ ਸਾਰੇ (town ਦੇ ਤੂੰ ਸਾਰੇ)
ਕਰ ਦਿੱਤੇ ਟੱਲੀ (ਕਰ ਦਿੱਤੇ...)

ਸਾਰੇ ਫ਼ਿਰਦੇ ਨੇ ਨਾਮ ਤੇਰਾ ਬਾਹਾਂ 'ਤੇ ਲਿਖਾ ਕੇ
ਨੀ ਤੂੰ ਕਿਹਦਾ ਨਾਮ ਦਿਲ 'ਤੇ ਲਿਖਾਵੇਂਗੀ?

ਸੱਚੀ ਉਸ ਗੱਭਰੂ ਦੀ life ਬਣ ਜਾਉ
ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ
ਸੱਚੀ ਉਸ ਗੱਭਰੂ ਦੀ life ਬਣ ਜਾਉ
ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ

(ਲਾਵੇਂਗੀ, ਲਾਵੇਂਗੀ)
(ਦਿਲ ਜਿਸ ਗੱਭਰੂ ਨਾ'...)

Dress urban ਵਿੱਚ ਲੱਗੇ ਬੰਬ ਨੀ
ਤੈਨੂੰ ਜੱਚਦਾ ਐ ਹਰ ਇੱਕ ਰੰਗ ਨੀ
ਹਾਏ, ਓਹਦੋਂ ਵੀ ਤੂੰ ਬਾਹਲੀ ਕੈਮ ਲੱਗਦੀ
ਸੂਟ ਪਾਇਆ ਹੁੰਦਾ ਜਦੋਂ ਤੰਗ-ਤੰਗ ਨੀ
(ਸੂਟ ਪਾਇਆ ਹੁੰਦਾ ਜਦੋਂ ਤੰਗ-ਤੰਗ ਨੀ)

Dress urban ਵਿੱਚ ਲੱਗੇ ਬੰਬ ਨੀ
ਤੈਨੂੰ ਜੱਚਦਾ ਐ ਹਰ ਇੱਕ ਰੰਗ ਨੀ
ਹਾਏ, ਓਹਦੋਂ ਵੀ ਤੂੰ ਬਾਹਲੀ ਕੈਮ ਲੱਗਦੀ
ਸੂਟ ਪਾਇਆ ਹੁੰਦਾ ਜਦੋਂ ਤੰਗ-ਤੰਗ ਨੀ

ਤੱਕਦੇ ਬਥੇਰੇ, ਰੱਬ ਜਾਣੇ
ਕਿਹੜੇ ਨਾਲ ਤੂੰ date 'ਤੇ ਜਾਵੇਂਗੀ

ਸੱਚੀ ਉਸ ਗੱਭਰੂ ਦੀ life ਬਣ ਜਾਉ
ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ
ਸੱਚੀ ਉਸ ਗੱਭਰੂ ਦੀ life ਬਣ ਜਾਉ
ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ

(ਲਾਵੇਂਗੀ, ਲਾਵੇਂਗੀ)
(ਦਿਲ ਜਿਸ ਗੱਭਰੂ ਨਾ'...)

ਡੰਗੇ Hundal ਨੂੰ ਬਿੱਲੀ-ਬਿੱਲੀ ਅੱਖ ਨੀ
ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ
ਜੇ ਤੂੰ shopping'an ਦੀ ਬਾਹਲੀ ਐ ਸ਼ੌਕੀਨ ਨੀ
ਆ ਲੈ check book ਮਿਤਰਾਂ ਦੀ ਚੱਕ ਨੀ
(ਆ ਲੈ check book ਮਿਤਰਾਂ ਦੀ ਚੱਕ ਨੀ)

ਡੰਗੇ Hundal ਨੂੰ ਬਿੱਲੀ-ਬਿੱਲੀ ਅੱਖ ਨੀ
ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ
ਜੇ ਤੂੰ shopping'an ਦੀ ਬਾਹਲੀ ਐ ਸ਼ੌਕੀਨ ਨੀ
ਆ ਲੈ check book ਮਿਤਰਾਂ ਦੀ ਚੱਕ ਨੀ

ਤੇਰੇ ਨਾਲ ਨਹੀਂ ਕੋਈ ਫੱਬਣਾ
ਸਾਡੇ ਜਿਹਾ ਨਹੀਂ ਲੱਭਣਾ
ਜੇ ਨਾ ਦਿਲ ਦਿੱਤਾ, ਪਛਤਾਵੇਂਗੀ

ਸੱਚੀ ਉਸ ਗੱਭਰੂ ਦੀ life ਬਣ ਜਾਉ
ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ
ਸੱਚੀ ਉਸ ਗੱਭਰੂ ਦੀ life ਬਣ ਜਾਉ
ਨੀ ਤੂੰ ਦਿਲ ਜਿਸ ਗੱਭਰੂ ਨਾ' ਲਾਵੇਂਗੀ

(ਲਾਵੇਂਗੀ, ਲਾਵੇਂਗੀ)
(Hundal on the beat, yo!)



Credits
Writer(s): Preet Hundal
Lyrics powered by www.musixmatch.com

Link