Bodyguard

Intense!
ਸਾਰੇ ਜਾਣਦੇ ਆ ਗੱਭਰੂ ਦਾ ਜੋਰ ਨੀ
ਕੁੜੇ ਜਿੱਤ ਦੀ award ਤੇਰੀ ਤੌਰ ਨੀ
ਤੇਰੇ ਨਾਮ ਤੇ ਬਣਾਤਾ pistol ਨੀ
ਜਦੋਂ ਹੋਵਾ ਨਾ ਮੈਂ ਰਾਖੀ ਇਹੇ ਕਰੇ ਜੱਟੀਏ

ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ
ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ

ਮੋੜ ਦੀ ਆ ਸ਼ਾਵਾ ਨੀ ਤੂੰ ਭਾਲਦੀ ਸਪਹਦੀਆ ਤੋਂ
ਲੂਬੜ ਵਾਂਗੂੰ ਭੱਜਣਗੇ ਸ਼ਿੱਤਰ ਨੀ ਪੈਂਦੀ ਆ ਤੋਂ
ਮੋੜ ਦੀ ਆ ਸ਼ਾਵਾ ਨੀ ਤੂੰ ਭਾਲਦੀ ਸਪਹਦੀਆ ਤੋਂ
ਲੂਬੜ ਵਾਂਗੂੰ ਭੱਜਣਗੇ ਸ਼ਿੱਤਰ ਨੀ ਪੈਂਦੀ ਆ ਤੋਂ

ਜਿਗਰਾ ਚਾਹੀਦਾ, ਜੇ ਸ਼ਿਕਾਰ ਕਰਨਾ ਨੀ
ਵਾਜ ਤਿੱਤਰਾਂ ਦੇ ਹੱਥੋਂ ਕਦੋਂ ਮਰੇ ਜੱਟੀਏ

ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ
ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ

18 inch ਡੌਲੇ ਨਾਲੇ ਛਾਤੀ 45 ਦੀ
ਰਖੀ 47 ਫੈਰ ਕੱਢ ਦੀ ਜੋ 40 ਨੀ
ਹੋ, 18 inch ਡੌਲੇ ਨਾਲੇ ਛਾਤੀ 45 ਦੀ
ਰਖੀ 47 ਫੈਰ ਕੱਢ ਦੀ ਜੋ 40 ਨੀ

ਵੈਰੀਆਂ ਦੀ ਧੌਣ ਉੱਤੇ ਧਰਨਾ ਆ ਗੋਡਾ
ਜੱਟ ਚੁੱਕਦਾ ਨਾ ਜਿੰਨਾ ਚਿਰ ਮਰੇ ਜੱਟੀਏ

ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ
ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ

ਜੱਟ ਨਾਲੋ-ਜੱਟ ਨਾਲੋ-ਜੱਟ ਨਾਲੋ ਜ਼ਿਆਦੇ ਚਰਚੇ ਆ ਸਾਡੀ ਹਾਰ ਦੇ
ਪੁਛਲੀ ਓਹਨਾ ਤੋਂ ਨੀ ਤੂੰ ਕਾਰ ਦਾ ਮੈਂ ਯਾਰ ਦੇ
ਕਰਦੇ ਵਿਰੋਧ ਜਿਹੜੇ ਚੋਬਰ ਦਾ ਚੱਕਲੀਏ
ਨਿੱਕਲ ਕੇ ਮੁੜਦੇ ਨਾ ਕਰੇ ਜੱਟੀਏ

ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ
ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ

ਇੱਕ ਵਾਰੀ ਤੁਰ ਪਾ ਤੂੰ ਮਿੱਤਰਾਂ ਦੇ ਨਾਲ
ਸਾਲ਼ੇ ਲੰਘਣਗੇ ਪਰੇ ਤੋਂ ਨੇ
ਓ ਸਾਲ਼ੇ ਲੰਘਣਗੇ ਪਰੇ ਤੋਂ ਨੇ ਪਰੇ ਜੱਟੀਏ



Credits
Writer(s): Bikramjit Dhaliwal
Lyrics powered by www.musixmatch.com

Link