Logo

ਨੀਂ ਇਹ ਫੜ੍ਹ ਥੱਲੇ ਉੱਚਿਆਂ ਨੂੰ ਲਾਹੁੰਦੀ ਹੀਰੀਏ
ਬੈਰਲ ਕਿੱਲੀ ਤੇ ਟੰਗੀ ਛੇ ਫੁੱਟ ਦੀ
ਗੱਭਰੂ ਬਹੀ ਤੇ ਲੱਗੇ ਗੂਠੇ ਵਰਗੇ
ਪੱਕੀ ਮੋਹਰ ਵਾਂਗੂੰ ਐ ਜ਼ੁਬਾਨ ਪੁੱਗਦੀ
OG ਜੱਟ ਜਮਾਂ LG ਦੇ ਰੌਂਦ ਨੱਢੀਏ
ਜੁੱਸੇ ਭਰੇ ਹੋਏ ਬਰੂਦ ਨਾਲ ਰਹਿੰਦੇ ਅੱਲ੍ਹੜੇ
ਝੰਡੇ ਹਾਰਾਂ ਉੱਤੇ ਗੱਡੀਏ ਰਕਾਨੇ ਜਿੱਤਾਂ ਦੇ
ਲੋਗੋ ਗੱਭਰੂ ਨੂੰ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ
ਝੰਡੇ ਹਾਰਾਂ ਉੱਤੇ ਗੱਡੀਏ ਰਕਾਨੇ ਜਿੱਤਾਂ ਦੇ
ਲੋਗੋ ਚੋਭਰ ਨੂੰ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ
ਲੋਗੋ ਜੱਟ ਨੂੰ ਵੀ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ।
Italian pizze ਦੀ
Italian pizze ਦੀ slice ਵਰਗੀ
Keto diet ਜਿਹੀ ਗੱਲਾਂ cheesy ਕਰਦੀ
Big cheese ਆਖਦੀ ਮੰਡ੍ਹੀਰ ਜੱਟ ਨੂੰ
Invincible ਹੋਜੇ ਸਾਡੇ ਪਾਈ Jersey
ਗੱਭਰੂ ਦੀਦਾਰ ਦੇ ਰਕਾਟ ਵਰਗਾ
ਚੋਰੀ ਦੀ ਬੰਦੂਕ ਵਾਂਗੂੰ ਮਾਰ ਕਰਦਾ
ਤੂੰ ਏ Gold digger ਤੇ ਮੈਂ male Alpha
ਜਵਾਨੀ ਦਾ ਜਲੌਅ ਐ
USD flow ਐ
Brazilian coffee ਹੱਥਾਂ 'ਚ
ਤੇ ਮੁੱਖ ਤੇ glow ਐ
Whip ਮਸਲਾਂ 'ਚ ਜੱਟ ਨੇ drip ਜਚਦੇ
ਨਾਂ ਵਾਧੂ ਗੱਲੀਂਬਾਤੀ ਜੇ trip ਕਰਦੇ
ਘੁਮਾਈਏ ਅੱਧੇ ਅੰਕ ਤੋਂ ਰਕਾਨੇ game ਨੀਂ
ਫਸਵੇਂ ਜੇ ਮੈਚ ਜਦੋਂ ਪੈਂਦੇ ਅੱਲ੍ਹੜੇ
ਝੰਡੇ ਹਾਰਾਂ ਉੱਤੇ ਗੱਡੀਏ ਰਕਾਨੇ ਜਿੱਤਾਂ ਦੇ
ਲੋਗੋ ਗੱਭਰੂ ਨੂੰ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ
ਲੋਗੋ ਜੱਟ ਨੂੰ ਵੀ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ।
Extendo mag ਦੇ
Extendo mag ਦੇ ਕਲਿੱਪ ਵਰਗੇ
Hide ਸੁਭਾਅ ਦੇ ਨਾਂ snitch ਕਰਦੇ
ਸਿਰਾਂ ਉੱਤੇ ਛੱਤ ਬਣ ਰਹਿੰਦੇ ਅੱਲ੍ਹੜੇ
ਸਾਰੇ ਯਾਰ ਬੇਲੀ ਪੱਕੀਆਂ ਸਵਾਤਾਂ ਵਰਗੇ
ਗੱਭਰੂ ਰਕਾਨੇ ਪੂਰਾ top notch ਏ
German ride ਰੱਖੀ ਥੱਲੇ ਨੱਢੀਏ
ਤੇ ਲੱਕ ਨਾਲ ਰਹਿੰਦਾ ਲੱਗਿਆ glock ਏ
Hood 'ਚ ਮਸ਼ਹੂਰ ਨੇ
ਤੋੜਦੇ ਗ਼ਰੂਰ ਨੇ
ਅੜੀਆਂ ਦੀ ਅੜੀ ਭੰਨਦੇ
Knock-out move ਨੇ
Franchise 'ਸਿੱਧੂਆਂ' ਦੀ ਸਾਡੀ ਮਿੱਠੀਏ
ਵਾਧੂ ਜਣੇ-ਖਣੇ ਨੂੰ ਨਾਂ ਕਰੇ ਭਰਤੀ
ਦੋਗਲੇ ਤੋਂ ਦੋ ਕੋਹ ਦਾ ਗੈਪ ਰੱਖੀਏ
ਸਦਾ ਜਾਗਦੀ ਜ਼ਮੀਰ ਕੋਲ ਬਹਿੰਦੇ ਅੱਲ੍ਹੜੇ
ਝੰਡੇ ਹਾਰਾਂ ਉੱਤੇ ਗੱਡੀਏ ਰਕਾਨੇ ਜਿੱਤਾਂ ਦੇ
ਲੋਗੋ ਗੱਭਰੂ ਨੂੰ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ
ਲੋਗੋ ਜੱਟ ਨੂੰ ਵੀ ਫ਼ਤਹਿ ਆਲਾ ਕਹਿੰਦੇ ਅੱਲ੍ਹੜੇ।



Credits
Lyrics powered by www.musixmatch.com

Link