Top Notch (From "Top Notch")

ਹੋ ਜੱਟੀ ਮਿਲੀ ਚੌਦਵੀਂ ਦੇ ਚੰਦ ਵਰਗੀ
ਲਗਦੀ ਐ ਕਣਕਾਂ ਦੇ ਰੰਗ ਵਰਗੀ
ਪਤਾ ਹੀ ਨਹੀਂ ਕਿਹੜੇ ਵੇਲੇ ਢੰਗ ਜਾਂਦੀ ਐ
ਫ਼ਨੀਅਰ ਨਾਗ ਦੇ ਉਹ ਢੰਗ ਵਰਗੀ
ਵੇ ਮੇਰੇ ਲਈ ਮੋੜਾਂ ਤੇ ਖੜਦਾ, ਲੜਾਈਆਂ ਲੜਦਾ ਤੇ ਅੱਥਰਾ ਸੁਭਾ ਹੋਗਿਆ
Top ਦਾ ਸ਼ੋਕੀਨ ਸੋਹਣੀੲੇ ਨੀ ਤੇਰੇ ਤੇ ਫ਼ਿਦਾ ਹੋਗਿਆ
Top notch ਜੱਟ ਬੱਲੀਏ ਨੀ ਤੇਰੇ ਤੇ ਫ਼ ਤੇ ਫ਼ ...
ਹੋ ਮੇਰੀ tik tok tik tok heel ਕਰਦੀ
ਮੁੰਡਿਆਂ ਦੇ ਦਿਲਾਂ ਨੂੰ appeal ਕਰਦੀ
ਵੇ ਹੋ ਵੀ ਮੇਰੇ ਬਾਰੇ ਜੀ ਤੂੰ ਰਹਿੰਦਾ
ਸੋਚਦਾ, ਵੇ ਤੇਰੇ ਬਾਰੇ ਮੈਂ ਵੀ ਉਹੀ feel ਕਰਦੀ
ਹੋ ਕੰਮ ਪੂਰਾ high ਐ ਨੀ ਜੱਟ ਦੀ ਚੜ੍ਹਾਈ ਐ
ਡਿੱਗ ਡੌਲੇ ਖਾ ਕੇ ਗੱਡੀ line ਉੱਤੇ ਆਈ ਐ
ਜੋੜੀ ਸਾਡੀ ਕਾਇਮ ਸੱਚੇ ਰੱਬ ਨੇ ਬਣਾਈ ਐ
ਮਾਣ ਵਾਲੀ ਗੱਲ ਐ ਤੂੰ ਸਾਡੇ ਹਿੱਸੇ ਆਈ ਐਂ
ਵੇ ਮੰਮੀ ਸੀ ਜਵਾਈ ਲੱਭਦੀ, ਮੈਂ ਕਿੱਥੋਂ ਦਬਦੀ
ਓਹ ਲਾਂਭਾ ਮੈਥੋਂ ਲਾ ਹੋਗਿਆ
Top ਦਾ ਸ਼ੋਕੀਨ ਸੋਹਣੀੲੇ ਨੀ ਤੇਰੇ ਤੇ ਫ਼ਿਦਾ ਹੋਗਿਆ
ਹੋਏ Top Notch ਜੱਟ ਬੱਲੀਏ ਨੀ ਤੇਰੇ ਤੇ ਫ਼ ਤੇ ਫ਼ ਤੇ ਫ਼...
ਹੋ ਮੈਂ study ਦੇ track ਉਤੋਂ ਲਹਿਣ ਲੱਗ ਪਈ
ਤੇਰੇ ਵੇ comment ਕਿੱਥੋਂ ਸਹਿਣ ਲੱਗ ਪਈ
ਸੀ Biotech ਵਾਲਿਆਂ ਕਿਤਾਬਾਂ ਪੜ੍ਹਦੀ
ਵੇ ਚੋਰੀ ਚੋਰੀ ਨਾਮ ਤੇਰਾ ਲੈਣ ਲੱਗ ਪਈ
ਵ shivjot shivjot ਕਹਿਣ ਲੱਗ ਪਈ
ਹੋ ਸਾਰੀ ਰਾਤ ਮਿੱਤਰਾਂ ਨੇ ਮਹਿਫ਼ਿਲ ਸਜਾਈ ਐ
ਹੋ lockdown ਵਿੱਚ ਦਾਰੂ ਘਰ ਦੀ ਬਣਾਈ ਐ
ਤੂੰ ਮੇਰੇ ਯਾਰਾਂ ਬੇਲੀਆਂ ਦੀ ਬਣੀ ਭਰਜਾਈ ਐਂ
ਤੇਰੇ ਨਾਲ ਲ਼ੱਗੀਆਂ ਦਾ ਪਾ ਤੀ ਮਣਾਈ ਐ
ਤੂੰ ਮੇਰੇ ਤੋਂ ਇਸ਼ਕ ਸਿੱਖਦਾ, ਤੂੰ ਗਾਣੇ ਲਿੱਖਦਾ, ਤੇ ਮੇਰੇ ਲਈ ਹੀ ਗਾ ਹੋ ਗਿਆ
ਹੋ ਅੱਤ ਤਾ ਸ਼ੋਕੀਨ ਕੁਦੀਓਂ ਨੀ ਮੇਰੇ ਤੇ ਫ਼ਿਦਾ ਹੋਗਿਆ
ਓਏ top notch ਜੱਟ ਬੱਲੀਏ ਨੀ ਤੇਰੇ ਤੇ ਫ਼ ਤੇ ਫ਼...
ਹੋ ਜੱਟੀ ਚੱਕ food ਤੋਂ graze ਕਰਦੀ
Natural beauty ਦਾ craze ਕਰਦੀ
ਮੈਂ ਸ਼ੈਹਰ ਚ ਕਰਾਈ ਪਈ ਐ ਅੱਤ ਸੋਹਣਿਆ
ਵੀ ਗੀਤਾਂ ਵਿੱਚ ਜਿਵੇਂ gurlez ਕਰਦੀ
ਵੇ ਤਾਹੀਓਂ ਰਹਿੰਦੀ ਦੁਨੀਆ praise ਕਰਦੀ
ਹੋ,ਹੋ,ਹੋ,ਹੋ ganhru ਵੀ ਪੱਤੇ ਹੋਏ ਖਰੂਦ ਵਰਗਾ
ਨੀ full ਆ spark ਬਾਰੂਦ ਵਰਗਾ
Unique piece ਤੇਰੇ ਆਲਾ ਜੱਟ ਬੱਲੀਏ
ਨੀ ਲੱਖਾਂ ਵਿਚੋਂ ਇੱਕ ਦੇ ਵਜੂਦ ਵਰਗਾ
ਸੀ ਮੇਰੇ ਬਾਰੇ ਪੁੱਠਾ ਬੋਲਦੇ, ਤੂੰ ਸਿਰ ਖੋਲਤੇ ਤੇ ਨਾਲ ਈ ਠਾ ਠਾ ਹੋਗਿਆ
Top Notch ਜੱਟ ਕੁਰਿਓਂ ਨੀ ਮੇਰੇ ਤੇ ਫ਼ਿਦਾ ਹੋਗਿਆ
ਨੀ top ਦਾ ਸ਼ੋਕੀਨ ਕੁੜੀਓਂ ਨੀ ਮੇਰੇ ਤੇ ਫ਼ ਤੇ ਫ਼ ਤੇ ਫ਼...



Credits
Writer(s): Shivjot
Lyrics powered by www.musixmatch.com

Link