Saadi Galli Aaja (Remix)

ਆਜਾ, ਤੇਰੀਆਂ ਦੁਆਵਾਂ ਲੱਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ
ਆਜਾ, ਤੇਰੀਆਂ ਦੁਆਵਾਂ ਲਗੀ ਆਂ
ਰੱਬ ਤੋਂ ਮੈਂ ਅੱਜ ਵੀ ਲੜੀ ਆਂ

ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ

ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਸਾਡੀ ਗਲੀ ਆਜਾ, ਸਾਨੂੰ ਚਾਹਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ

ਤੈਨੂੰ ਹੂਕਾਂ...

ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ, ਤੈਨੂੰ ਹੂਕਾਂ ਮਾਰਦਾ ਫਿਰਾਂ
ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ

ਤੈਨੂੰ ਹੂ-, ਤੈਨੂੰ ਹੂਕਾਂ ਮਾਰਦਾ ਫਿਰਾਂ
ਤੈਨੂੰ ਹੂ-, ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ

ਲਗਦੀ ਤੂੰ ਕਿਉਂ ਦੂਰ ਦਾ ਖ਼ਾਬ?
ਲਗਦੀ ਤੂੰ ਕਿਉਂ ਦੂਰ ਦਾ ਖ਼ਾਬ?
ਅੱਖੀਆਂ 'ਚੋਂ ਵੱਗ ਪਿਆ ਆਬ
ਦਿਲ ਮੈਂ ਲਗਾਣਾ ਤੇਰੇ ਨਾਲ
ਦਿਲ ਮੈਂ ਲਗਾਣਾ ਤੇਰੇ ਨਾਲ

ਰੂਹ ਨੂੰ ਵਸਾ ਜਾ, ਸੀਨੇ ਲਾਉਣ ਵਾਲੀਏ
ਇੱਕ ਵਾਰੀ ਆਜਾ, ਦੂਰ ਜਾਣ ਵਾਲੀਏ
ਤੈਨੂੰ ਹੂਕਾਂ ਮਾਰਦਾ ਫਿਰਾਂ, ਹੋ, ਤੈਨੂੰ ਹੂਕਾਂ ਮਾਰਦਾ ਫਿਰਾਂ

ਤੈਨੂੰ ਹੂ...

ਸਾਡੀ ਗਲੀ ਆਜਾ, ਸਾਨੂੰ...
ਤੇਰੀਆਂ ਦੁਆਵਾਂ ਲੱਗੀ ਆਂ
ਸਾਡੀ ਗਲੀ ਆਜਾ, ਸਾਨੂੰ...
ਰੱਬ ਤੋਂ ਮੈਂ ਅੱਜ ਵੀ ਲੜੀ ਆਂ



Credits
Writer(s): Rochak Kohli, Gurpreet Saini, Ayushmann Khurrana
Lyrics powered by www.musixmatch.com

Link