Soorma

ਗ਼ੈਰਤ blood ਵਿੱਚ ਕੁੱਟ-ਕੁੱਟ ਭਰੀ ਆ
ਚਾਪਲੂਸੀ ਕਰਨੀ ਨਈਂ, ਗੱਲ ਕਹਿਣੀ ਖ਼ਰੀ ਆ
ਗ਼ੈਰਤ blood ਵਿੱਚ ਕੁੱਟ-ਕੁੱਟ ਭਰੀ ਆ
ਚਾਪਲੂਸੀ ਕਰਨੀ ਨਈਂ, ਗੱਲ ਕਹਿਣੀ ਖ਼ਰੀ ਆ

ਓ, ਛੋਟੀ-ਮੋਟੀ ਗੱਲ ਵਿੱਚ ਕੀ ਰੱਖਿਆ?
ਹੋ, ਗੱਲ long ਕਰਦਾ

ਸੂਰਮਾ ਪੰਜਾਬ ਨੂੰ... (ਹੋਏ, ਹੋਏ)
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ

ਜੁਰਤਾਂ ਦੇ ਸਿਰ 'ਤੇ ਜਿਉਣਾ ਜਾਣਦਾ
ਮੌਤ ਮੂਹਰੇ ਖੜ੍ਹਕੇ ਵੀ ਹਿੱਕ ਤਾਣਦਾ
(ਹਿੱਕ ਤਾਣਦਾ)
ਜੁਰਤਾਂ ਦੇ ਸਿਰ 'ਤੇ ਜਿਉਣਾ ਜਾਣਦਾ
ਮੌਤ ਮੂਹਰੇ ਖੜ੍ਹਕੇ ਵੀ ਹਿੱਕ ਤਾਣਦਾ

ਓ, ਪੈਦਾ ਜਦੋਂ ਹੋ ਜਵੇ ਸਵਾਲ ਮੁੱਛ ਦਾ
ਨਾ ਫਿਰ Dosanjh ਡਰਦਾ

ਸੂਰਮਾ ਪੰਜਾਬ ਨੂੰ...
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ (burra)

(Burra, burra)
Gym ਦਾ ਸ਼ਿਕਾਰੀ ਜੁੱਸਾ fit, ਬੱਲੀਏ
ਗੱਲ ਤੈਨੂੰ ਕਹਿਣੀ ਬੱਸ ਇਕ, ਬੱਲੀਏ
ਓ, gym ਦਾ ਸ਼ਿਕਾਰੀ ਜੁੱਸਾ fit, ਬੱਲੀਏ
ਗੱਲ ਤੈਨੂੰ ਕਹਿਣੀ ਬੱਸ ਇਕ, ਬੱਲੀਏ

ਹੋ, ਕੱਲਿਆਂ ਨਈਂ ਰਹਿਣਾ lifetime ਵਾਸਤੇ
ਮੈਂ ਤੈਨੂੰ bond ਕਰਦਾ

ਸੂਰਮਾ ਪੰਜਾਬ ਨੂੰ...
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ

ਓ, ਜਿੱਥੋਂ-ਜਿੱਥੋਂ ਲੰਘਦਾ ਤੂਫ਼ਾਨ ਬਣਕੇ
ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣਕੇ
ਜਿੱਥੋਂ-ਜਿੱਥੋਂ ਲੰਘਦਾ ਤੂਫ਼ਾਨ ਬਣਕੇ
ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣਕੇ

ਹੋ, Diljit ਮਿਲਕੇ Sarabhe Jagroop
ਨਾਲ਼ song ਕਰਦਾ

ਸੂਰਮਾ ਪੰਜਾਬ ਨੂੰ... (ਹੋਏ, ਹੋਏ)
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ

ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ
ਸੂਰਮਾ ਪੰਜਾਬ ਨੂੰ belong ਕਰਦਾ
ਨਾ ਕੰਮ wrong ਕਰਦਾ



Credits
Writer(s): Sachin Ahuja, Jagroop Sarabha
Lyrics powered by www.musixmatch.com

Link