Aaja Ve Mahi

ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
(ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ)
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
(ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ)
ਰਸਤਾ ਉਡੀਕਦੀਆਂ, ਰਸਤਾ ਉਡੀਕਦੀਆਂ
ਆਜਾ ਵੇ, ਆਜਾ ਵੇ
ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ
(ਆਜਾ ਵੇ ਮਾਹੀ ਤੇਰਾ ਰਸਤਾ ਉਡੀਕਦੀਆਂ)

ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
(ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ)
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
(ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ)
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
(ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ)
ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
(ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ)
ਜਿੱਥੇ ਜਾ ਕੇ ਬਹਿਰਿਆਂ
ਜਿੱਥੇ ਜਾ ਕੇ ਬਹਿਰਿਆਂ, ਉੱਥੇ ਤੇਰਾ ਕੀ ਏ?
ਆਜਾ ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੋਹਣਿਆ ਤੈਨੂੰ ਅੱਖੀਆਂ ਉਡੀਕਦੀਆਂ
ਆਜਾ ਤੈਨੂੰ ਅੱਖੀਆਂ ਉਡੀਕਦੀਆਂ

ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ
(ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ)
ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ
(ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਣਾ)
ਭੁੱਲ ਗਿਆ ਕਾਵਾਂ ਨੂੰ
ਭੁੱਲ ਗਿਆ ਕਾਵਾਂ ਨੂੰ ਬਨੇਰੇ ਉੱਤੇ ਬੋਲਣਾ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)

ਭੁੱਲ ਗਈਆਂ ਖੁਸ਼ੀਆਂ ਤੇ ਰੁੱਸ ਗਏ ਨੇ ਚਾਅ ਵੇ
(ਭੁੱਲ ਗਈਆਂ ਖੁਸ਼ੀਆਂ ਤੇ ਰੁੱਸ ਗਏ ਨੇ ਚਾਅ ਵੇ)
ਰੁੱਸ ਗਈਆਂ ਖੁਸ਼ੀਆ ਤੇ ਭੁੱਲ ਗਏ ਨੇ ਚਾਅ ਵੇ
(ਰੁੱਸ ਗਈਆਂ ਖੁਸ਼ੀਆ ਤੇ ਭੁੱਲ ਗਏ ਨੇ ਚਾਅ ਵੇ)
ਅੱਜ ਪਤਾ ਲੱਗਾ ਈ
ਅੱਜ ਪਤਾ ਲੱਗਾ ਈ ਵਿਛੋੜਾ ਕੀ ਬਲਾ ਏ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)
ਚੰਨ ਵੇ ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)
"Nusrat Khan" ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)
"Nusrat Khan" ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)

ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ
(ਤੇਰੇ ਬਾਝੋਂ ਚੰਨਾ ਸਾਡਾ ਲੱਗਦਾ ਨਾ ਜੀਅ ਵੇ)
ਜਿੱਥੇ ਜਾ ਕੇ ਬਹਿਰਿਆਂ
ਜਿੱਥੇ ਜਾ ਕੇ ਬਹਿਰਿਆਂ, ਉੱਥੇ ਤੇਰਾ ਕੀ ਏ?
ਆਜਾ ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)
ਆਜਾ ਤੈਨੂੰ ਅੱਖੀਆਂ ਉਡੀਕਦੀਆਂ
(ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ)

ਸੱਜਣਾ... ਸੱਜਣਾ... ਸੱਜਣਾ... ਸੱਜਣਾ...

ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਆਜਾ ਤੈਨੂੰ ਅੱਖੀਆਂ ਉਡੀਕਦੀਆਂ
ਸੱਜਣਾ ਤੈਨੂੰ ਅੱਖੀਆਂ ਉਡੀ-ਉਡੀਕ-ਉਡੀਕਦੀਆਂ...



Credits
Writer(s): Traditional, Maqbool Ahmed Sabri
Lyrics powered by www.musixmatch.com

Link