Ass Kirpaan

ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ।
ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ। ੩।
ਤੀਰ ਤੁਹੀ ਸੈਹਥੀ ਤੁਹੀ ਤਬਰ ਤਲਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ। ੪।
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰ ਤੀਰ।
ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗਬੀਰ। ੫।

ਬਚਿੱਤਰ ਨਾਟਕ



Credits
Writer(s): Gurmeet Singh, Guru Gobind Singh Ji
Lyrics powered by www.musixmatch.com

Link