Har Kiya Katha Kahaniyaan

ਹਰ ਕੀਆਂ ਕਥਾ ਕਹਾਣੀਆਂ
ਗੁਰ ਮੀਤ ਸੁਣਾਈਆਂ
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ
ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ
ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ
ਹਰ ਕੀਆਂ ਕਥਾ ...
1)ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ
2)ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ
ਹਰ ਕੀਆਂ ਕਥਾ...
3)ਹਰ ਹਰ ਤੇਰਾ ਨਾਮ ਹਾ ਦੁੱਖ ਮੇਟਣਹਾਰਾ
ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ
4)ਜੋ ਹਰ ਨਾਮ ਧਿਆਇਦੇ ਤੇ ਜਨ ਪਰਵਾਨਾ
ਤਿਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ
ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ
ਹਰ ਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ



Credits
Writer(s): Traditional, Bhai Harjinder Singh (srinagar Wale)
Lyrics powered by www.musixmatch.com

Link