Sweetoo

ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ
ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ

ਤੇਰੀ beauty ਦੀ ਕੀ ਸਿਫ਼ਤ ਕਰਾਂ?
ਦਿਲ ਕਰਦਾ ਦਿਲ ਤੈਨੂੰ gift ਕਰਾਂ
ਤੇਰੇ ਲੱਕ 'ਤੇ ਨਜ਼ਰ ਟਿੱਕੀ ਰਹਿ ਗਈ

ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ
ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ

ਨਾ ਥੱਕਦੀ, ਨਾ ਬਹਿਣ ਸਾਨੂੰ ਦਿੱਨੀ ਆਂ
ਜਦੋਂ ਟੱਪਦੀ ਤਾਂ ਜਾਨ ਕੱਢ ਲੈਨੀ ਆਂ
ਨਾ ਥੱਕਦੀ, ਨਾ ਬਹਿਣ ਸਾਨੂੰ ਦਿੱਨੀ ਆਂ
ਜਦੋਂ ਟੱਪਦੀ, ਤੂੰ ਜਾਨ ਕੱਢ ਲੈਨੀ ਆਂ

ਥੋੜ੍ਹਾ ਨੱਚਣੇ 'ਤੇ ਰੱਖ control, ਬੱਲੀਏ
ਆ ਲੈ ਪੈ ਗਿਆ ਮਾਹੌਲ 'ਚ ਕਲੋਲ, ਬੱਲੀਏ
ਤੇਰੇ ਅੱਗੇ ਤਾਂ ਲਾੜੀ ਵੀ ਫਿੱਕੀ ਪੈ ਗਈ

ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ
ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ

ਅੱਗ ਲਾਉਣ ਦਾ ਇਰਾਦਾ ਤੇਰਾ ਜੱਗ ਨੂੰ
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ
ਅੱਗ ਲਾਉਣ ਦਾ ਇਰਾਦਾ ਤੇਰਾ ਜੱਗ ਨੂੰ
ਚੁੰਨੀ ਕਰਦੀ ਇਸ਼ਾਰੇ ਮੇਰੀ ਪੱਗ ਨੂੰ

ਤੇਰਾ ਹੁਸਨ ਕਿਸੇ ਦੀ ਨਈਂ ਮਨਦਾ ਆ
ਤੇਰਾ ਰੋਹਬ ਦਿਖਾਉਣਾ ਬਣਦਾ ਆ
ਕਾਹਤੋਂ ਦੂਰ-ਦੂਰ ਜਾ ਕੇ ਮੈਥੋਂ ਬਹਿ ਗਈ?

ਗੱਲ ਪੁੱਟ ਕੇ, ਗੱਲ ਪੁੱਟ ਕੇ...
ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ
ਗੱਲ ਪੁੱਟ ਕੇ sweetoo ਜਿਹਾ ਕਹਿ ਗਈ
ਮੇਰਾ ਸੱਭ ਕੁੱਝ ਲੁੱਟ ਕੇ ਹੀ ਲੈ ਗਈ



Credits
Writer(s): Jatinder Shah, Ikka
Lyrics powered by www.musixmatch.com

Link